ਉਦਯੋਗਿਕ ਵਿਵਾਦ ਐਕਟ
ਦਿੱਖ
ਉਦਯੋਗਿਕ ਵਿਵਾਦ ਐਕਟ 1947 | |
---|---|
Central Legislative Assembly | |
ਲੰਬਾ ਸਿਰਲੇਖ
| |
ਹਵਾਲਾ | Act No. 14 of 1947 |
ਦੁਆਰਾ ਲਾਗੂ | Central Legislative Assembly |
ਲਾਗੂ ਦੀ ਮਿਤੀ | 11 ਮਾਰਚ 1947 |
ਮਨਜ਼ੂਰੀ ਦੀ ਮਿਤੀ | 11 ਮਾਰਚ 1947 |
ਸ਼ੁਰੂ | 1 ਅਪ੍ਰੈਲ 1947 |
ਉਦਯੋਗਿਕ ਵਿਵਾਦ ਐਕਟ ਭਾਰਤ ਵਿੱਚ ਉਦਯੋਗ ਨਾਲ ਸਬੰਧਿਤ ਵਿਵਾਦਾਂ ਨੂੰ ਸੁਲਝਾਉਣ ਲਈ ਬਣਾਇਆ ਗਿਆ ਹੈ। ਇਹ ਪੂਰੇ ਭਾਰਤ ਵਿੱਚ 1 ਅਗਸਤ 1947 ਨੂੰ ਲਾਗੂ ਹੋਇਆ ਸੀ।
ਉਦੇਸ਼
[ਸੋਧੋ]ਇਸ ਐਕਟ ਦਾ ਮੁੱਖ ਉਦੇਸ਼ ਉਦਯੋਗਿਕ ਖੇਤਰ ਵਿੱਚ ਹੋਣ ਵਾਲੇ ਵਿਵਾਦਾਂ ਨੂੰ ਸ਼ਾਂਤੀ ਪੂਰਣ ਅਤੇ ਕਾਨੂੰਨੀ ਤਰੀਕੇ ਨਾਲ ਸੁਲਝਾਉਣ ਹੈ।