ਉਬਾਲ ਦਰਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਉਬਾਲ ਅੰਕ ਤੋਂ ਰੀਡਿਰੈਕਟ)

ਉਬਾਲ ਦਰਜਾ, ਵਾਯੂਮੰਡਲੀ ਦਬਾਅ ਤੇ ਜਿਸ ਤਾਪਮਾਨ ਤੇ ਦ੍ਰਵ ਉਬਲਣ ਲਗਦਾ ਹੈ ਉਸ ਨੂੰ ਉਬਾਲ ਦਰਜਾ ਕਹਿੰਦੇ ਹਨ। ਪਾਣੀ ਦਾ ਉਬਾਲ ਦਰਜਾ 373 °K ਜਾਂ 100 °C ਹੁੰਦਾ ਹੈ। ਸਭ ਤੋਂ ਘੱਟ ਉਬਾਲ ਦਰਜਾ ਹੀਲੀਅਮ ਦਾ ਹੁੰਦਾ ਹੈ ਜਿ ਕਿ 4.22 °K ਕੈਲਵਿਨ ਹੈ। ਅਤੇ ਸਭ ਤੋਂ ਜ਼ਿਆਦਾ ਰੀਨੀਅਮ ਜੋ ਕਿ 5869 °K ਹੈ ਅਤੇ ਟੰਗਸਟਨ ਜਿਸ ਦਾ ਉਬਾਲ ਦਰਜਾ 5828 °K ਹੈ।

ਹਵਾਲੇ[ਸੋਧੋ]