ਰੀਨੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰੀਨੀਅਮ
75Re
Tc

Re

Bh
ਟੰਗਸਟਨਰੀਨੀਅਮਓਸਮੀਅਮ
ਦਿੱਖ
silvery-white
ਆਮ ਲੱਛਣ
ਨਾਂ, ਨਿਸ਼ਾਨ, ਸੰਖਿਆ ਰੀਨੀਅਮ, Re, 75
ਉਚਾਰਨ /ˈrniəm/ REE-nee-əm
ਧਾਤ ਸ਼੍ਰੇਣੀ ਪਰਿਵਰਤਨ
ਸਮੂਹ, ਪੀਰੀਅਡ, ਬਲਾਕ 76, d
ਮਿਆਰੀ ਐਟਮੀ ਭਾਰ 186.207
ਬਿਜਲਾਣੂ ਬਣਤਰ [Xe] 4f14 5d5 6s2
2, 8, 18, 32, 13, 2
History
ਖੋਜ ਮਾਸਾਤਾਕਾ ਓਗਾਵਾ (੧੯੦੮)
First isolation ਮਾਸਾਤਾਕਾ ਓਗਾਵਾ (1908)
ਇਸ ਵੱਲੋਂ ਨਾਂ ਦਿੱਤਾ ਗਿਆ ਵਾਲਟਰ ਨੋਡੈਕ, ਈਡਾ ਨੋਡੈਕ, ਓਟੋ ਬਰਗ (1922)
ਭੌਤਕੀ ਲੱਛਣ
ਅਵਸਥਾ solid
ਘਣਤਾ (near r.t.) 21.02 ਗ੍ਰਾਮ·ਸਮ−3
ਪਿ.ਦ. 'ਤੇ ਤਰਲ ਦਾ ਸੰਘਣਾਪਣ 18.9 ਗ੍ਰਾਮ·ਸਮ−3
ਪਿਘਲਣ ਦਰਜਾ 3459 K, 3186 °C, 5767 °F
ਉਬਾਲ ਦਰਜਾ 5869 K, 5596 °C, 10105 °F
ਇਕਰੂਪਤਾ ਦੀ ਤਪਸ਼ 60.43 kJ·mol−1
Heat of vaporization 704 kJ·mol−1
Molar heat capacity 25.48 J·mol−1·K−1
Vapor pressure
P (Pa) 1 10 100 1 k 10 k 100 k
at T (K) 3303 3614 4009 4500 5127 5954
ਪਰਮਾਣੂ ਲੱਛਣ
ਆਕਸੀਕਰਨ ਅਵਸਥਾਵਾਂ 7, 6, 5, 4, 3, 2, 1, 0, -1
(mildly acidic oxide)
ਇਲੈਕਟ੍ਰੋਨੈਗੇਟਿਵਟੀ 1.9 (ਪੋਲਿੰਗ ਸਕੇਲ)
Ionization energies
(more)
1st: {{{ਪਹਿਲੀ ਆਇਓਨਾਈਜ਼ੇਸ਼ਨ ਉਰਜਾ}}} kJ·mol−1
2nd: {{{ਦੂਜੀ ਆਇਓਨਾਈਜ਼ੇਸ਼ਨ ਉਰਜਾ}}} kJ·mol−1
3rd: {{{ਤੀਜੀ ਆਇਓਨਾਈਜ਼ੇਸ਼ਨ ਉਰਜਾ}}} kJ·mol−1
ਪਰਮਾਣੂ ਅਰਧ-ਵਿਆਸ 137 pm
ਸਹਿ-ਸੰਯੋਜਕ ਅਰਧ-ਵਿਆਸ 151±7 pm
ਨਿੱਕ-ਸੁੱਕ
ਬਲੌਰੀ ਬਣਤਰ ਛੇਭੁਜੀ ਬੰਦ ਪੈਕਿੰਗ
Magnetic ordering ਸਮਚੁੰਬਕੀ[੧]
ਬਿਜਲਈ ਰੁਕਾਵਟ (੨੦ °C) 193 nΩ·m
ਤਾਪ ਚਾਲਕਤਾ 48.0 W·m−੧·K−੧
ਤਾਪ ਫੈਲਾਅ 6.2 µm/(m·K)
ਅਵਾਜ਼ ਦੀ ਗਤੀ (ਪਤਲਾ ਡੰਡਾ) (20 °C) 4700 m·s−੧
ਯੰਗ ਗੁਣਾਂਕ 463 GPa
ਕਟਾਅ ਗੁਣਾਂਕ 178 GPa
ਖੇਪ ਗੁਣਾਂਕ 370 GPa
ਪੋਆਸੋਂ ਅਨੁਪਾਤ 0.30
ਮੋਸ ਕਠੋਰਤਾ 7.0
ਵਿਕਰਸ ਕਠੋਰਤਾ 2450 MPa
ਬ੍ਰਿਨਲ ਕਠੋਰਤਾ 1320 MPa
CAS ਇੰਦਰਾਜ ਸੰਖਿਆ 7440-15-5
ਸਭ ਤੋਂ ਸਥਿਰ ਆਈਸੋਟੋਪ
Main article: ਰੀਨੀਅਮ ਦੇ ਆਇਸੋਟੋਪ
iso NA ਅਰਥ ਆਯੂ ਸਾਲ DM DE (MeV) DP
185Re 37.4% 185Re is stable with 110 neutrons
187Re 62.6% 4.12×1010 y α 1.653 183Ta
β 0.0026 187Os
· r

ਰੀਨੀਅਮ ਇੱਕ ਰਸਾਇਣਕ ਤੱਤ ਹੈ ਜਿਹਦਾ ਨਿਸ਼ਾਨ Re ਅਤੇ ਐਟਮੀ ਸੰਖਿਆ ੭੫ ਹੈ। ਇਹ ਚਾਂਦੀ-ਰੰਗੀ ਚਿੱਟੀ, ਭਾਰੀ, ਤੀਜੀ ਕਤਾਰ ਵਾਲੀ ਰੂਪਾਂਤਰਕ ਧਾਤ ਹੈ ਜੋ ਕਾਲਕ ਸਾਰਨੀ ਦੇ ਸੱਤਵੇਂ ਸਮੂਹ ਵਿੱਚ ਸਥਿੱਤ ਹੈ। ਇਹਦਾ ਪਿਘਲਨ-ਅੰਕ ਸਾਰੇ ਤੱਤਾਂ ਵਿੱਚੋਂ ਤੀਜਾ ਅਤੇ ਉਬਾਲ ਅੰਕ ਸਭ ਤੋਂ ਵੱਧ ਹੈ।

ਹਵਾਲੇ[ਸੋਧੋ]

  1. Magnetic susceptibility of the elements and inorganic compounds, in Handbook of Chemistry and Physics 81st edition, CRC press.