ਉਮਰ ਖ਼ਾਲਿਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਉਮਰ ਖ਼ਾਲਿਦ
ਮੂਲ ਨਾਮਉਮਰ ਖ਼ਾਲਿਦ
ਜਨਮਅਮਰਾਵਤੀ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤੀ
ਸਿੱਖਿਆਜਵਾਹਰ ਲਾਲ ਨਹਿਰੂ ਯੂਨੀਵਰਸਿਟੀ
ਪੇਸ਼ਾਵਿਦਿਆਰਥੀ

ਉਮਰ ਖਾਲਿਦ ਹਿਸਟੋਰੀਕਲ ਸਟੱਡੀਜ਼ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪੀ.ਐਚ.ਡੀ ਦਾ ਇੱਕ ਵਿਦਿਆਰਥੀ ਹੈ। ਉਸ ਨੂੰ ਕਥਿਤ ਤੌਰ 'ਤੇ ਯੂਨੀਵਰਸਿਟੀ ਅੰਦਰ ਦੇਸ਼ ਵਿਰੋਧੀ ਨਾਅਰੇਬਾਜ਼ੀ ਲਾਉਣ ਲਈ ਦਿੱਲੀ ਪੁਲਿਸ ਵੱਲੋਂ ਰਾਜਧ੍ਰੋਹ ਦੀ ਧਾਰਾ ਤਹਿਤ ਚਾਰਜ ਕੀਤਾ ਗਿਆ ਅਤੇ ਉਸ ਨੇ ਆਪਣੇ ਆਪ ਨੂੰ 24 ਫਰਵਰੀ 2016 ਨੂੰ ਗ੍ਰਿਫਤਾਰ ਕਰਨ ਲਈ ਆਤਮ ਸਮਰਪਿਤ ਕੀਤਾ ਸੀ। [1]

ਉਸ 'ਤੇ ਅਫਜ਼ਲ ਗੁਰੂ ਦੀ ਫਾਂਸੀ ਦਾ ਦਿਨ ਮਨਾਉਣ ਲਈ ਜੇ.ਐਨ.ਯੂ ਅੰਦਰ ਇੱਕ ਸਭਾ ਦਾ ਪ੍ਰਬੰਧ ਕਰਨ ਦਾ ਦੋਸ਼ ਲਾਇਆ ਗਿਆ ਹੈ।[2][3]

ਯੂਨੀਵਰਸਿਟੀ ਸਰਗਰਮੀਆਂ ਅਤੇ ਮੁਢਲਾ ਜੀਵਨ[ਸੋਧੋ]

ਹਵਾਲੇ[ਸੋਧੋ]