ਸਮੱਗਰੀ 'ਤੇ ਜਾਓ

ਉਰਦੂ ਅਕੈਡਮੀ, ਉੱਤਰ ਪ੍ਰਦੇਸ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਉੱਤਰ ਪ੍ਰਦੇਸ਼ ਉਰਦੂ ਅਕਾਦਮੀ ਨੂੰ ਉੱਤਰ ਪ੍ਰਦੇਸ਼ ਉਰਦੂ ਅਕੈਡਮੀ ਜਾਂ ਉਰਦੂ ਅਕੈਡਮੀ, ਉੱਤਰ ਪ੍ਰਦੇਸ਼ ( ਉਰਦੂ : اردو اکادمی، اتر پردیش) ਵਜੋਂ ਵੀ ਜਾਣਿਆ ਜਾਂਦਾ ਹੈ, ਉਰਦੂ ਭਾਸ਼ਾ ਦੇ ਵਿਕਾਸ ਅਤੇ ਉਰਦੂ ਪਰੰਪਰਾ ਅਤੇ ਸੱਭਿਆਚਾਰ ਦੀ ਸਾਂਭ ਸੰਭਾਲ ਕਰਨ ਹਿੱਤ ਇਸਦੀ ਸਥਾਪਨਾ ਜਨਵਰੀ 1972 ਵਿੱਚ ਕੀਤੀ ਗਈ ਸੀ [1] ਇਹ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੇ ਕੰਟਰੋਲ ਅਧੀਨ ਹੈ। [2]

ਇਤਿਹਾਸ

[ਸੋਧੋ]

ਉਸ ਸਮੇਂ ਦੀ ਉੱਤਰ ਪ੍ਰਦੇਸ਼ ਸਰਕਾਰ ਨੇ ਉਰਦੂ ਭਾਸ਼ਾ, ਸਾਹਿਤ, ਸਭਿਆਚਾਰਕ ਵਿਰਾਸਤ ਦੇ ਵਿਕਾਸ ਦੀ ਦੇਖ-ਰੇਖ ਲਈ ਇੱਕ ਉਰਦੂ ਸੰਸਥਾ ਦੀ ਸਥਾਪਨਾ ਸੁਸਾਇਟੀ ਰਜਿਸਟ੍ਰੇਸ਼ਨ ਦੇ ਐਕਟ ਤਹਿਤ ਇਸ ਅਕੈਡਮੀ ਦੀ ਸਥਾਪਨਾ ਕੀਤੀ ਸੀ। ਇਸ ਸੰਸਥਾ ਨੇ ਸਭਿਆਚਾਰਕ ਅਤੇ ਵਿਦਿਅਕ ਟੀਚਿਆਂ ਲਈ ਕਈ ਪ੍ਰੋਗਰਾਮਾਂ ਦਾ ਸੰਚਾਲਨ ਕੀਤਾ ਹੈ। ਇਸ ਅਕੈਡਮੀ ਦਾ ਦਫ਼ਤਰ ਲਖਨਊ ਸ਼ਹਿਰ ਵਿੱਚ ਸਥਿਤ ਹੈ। [2]

ਹਵਾਲੇ

[ਸੋਧੋ]
  1. "Uttar Pradesh Urdu Akademi : A U.P.Govt. Undertaking". www.upurduakademi.org. Archived from the original on 2020-06-10. Retrieved 2020-06-07.
  2. 2.0 2.1 "Uttar Pradesh Urdu Akademi : A U.P.Govt. Undertaking". www.upurduakademi.org. Archived from the original on 2020-06-10. Retrieved 2020-06-07.