ਉਰਮਿਲਾ ਪਵਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਉਰਮਿਲਾ ਪਵਾਰ (ਜਨਮ 1945) ਨੂੰ ਇੱਕ ਨਾਰੀਵਾਦੀ ਲੇਖਿਕਾ ਅਤੇ ਦਲਿਤ ਤੇ ਨਾਰੀਵਾਦੀ ਅੰਦੋਲਨਾਂ ਵਿੱਚ ਸਰਗਰਮ ਕਾਰਕੁਨ ਹੈ। ਉਸ ਨੇ ਆਪਣੀਆਂ ਰਚਨਾਵਾਂ ਨੂੰ ਮਰਾਠੀ ਭਾਸ਼ਾ ਵਿੱਚ ਲਿਖਿਆ।

ਜੀਵਨ[ਸੋਧੋ]

ਉਰਮਿਲਾ ਦਾ ਜਨਮ 1945 ਵਿੱਚ ਮਹਾਰਾਸ਼ਟਰ ਵਿੱਚ ਹੋਇਆ। ਉਸ ਨੇ 12 ਸਾਲ ਦੀ ਉਮਰ ਵਿੱਚ ਡਾ. ਅੰਬੇਦਕਰ ਤੋਂ ਪ੍ਰਭਾਵਿਤ ਹੋ ਕੇ ਆਪਣੇ ਪੂਰੇ ਪਰਿਵਾਰ ਨਾਲ ਬੁੱਧ ਧਰਮ ਵਿੱਚ ਤਬਦੀਲ ਕਰ ਲਿਆ। ਉਸ ਨੇ ਮਰਾਠੀ ਸਾਹਿਤ ਵਿੱਚ ਬੰਬੇ ਯੂਨੀਵਰਸਿਟੀ ਤੋਂ ਮਾਸਟਰਸ ਦੀ ਡਿਗਰੀ ਪ੍ਰਾਪਤ ਕੀਤੀ। ਬਾਅਦ ਵਿੱਚ, ਉਸ ਨੇ ਮਹਾਰਾਸ਼ਟਰ ਸਰਕਾਰ ਦੇ ਡਿਪਾਰਟਮੈਂਟ ਆਫ਼ ਲੇਬਰ ਵੈਲਫੇਅਰ (department of labor welfare for the government of Maharashtra) ਵਿਖੇ ਕੰਮ ਕੀਤਾ।[1]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]