ਉਰਮਿਲੇਸ਼ ਸਿੰਘ
ਦਿੱਖ
ਉਰਮਿਲੇਸ਼ ਸਿੰਘ, ਆਮ ਤੌਰ 'ਤੇ ਉਸ ਦੇ ਪਹਿਲੇ ਨਾਂ ਉਰਮਲੇਸ਼ ਦੁਆਰਾ ਜਾਣਿਆ ਜਾਂਦਾ ਇੱਕ ਭਾਰਤੀ ਪੱਤਰਕਾਰ, ਟੈਲੀਵਿਜ਼ਨ ਐਂਕਰ ਅਤੇ ਲੇਖਕ ਹੈ।[1]
ਉਹ 2010 ਤੋਂ 2012 ਤਕ ਰਾਜ ਸਭਾ ਟੀ ਵੀ ਦਾ ਕਾਰਜਕਾਰੀ ਡਾਇਰੈਕਟਰ[2] ਸੀ, ਅਤੇ ਉਸਨੇ ਹਿੰਦੁਸਤਾਨ ਅਤੇ ਨਵਭਾਰਤ ਟਾਈਮਜ਼ ਵਰਗੇ ਵੱਖੋ-ਵੱਖਰੇ ਹਿੰਦੀ ਪ੍ਰਕਾਸ਼ਨਾਂ ਵਿੱਚ ਕੰਮ ਕੀਤਾ ਹੈ। ਉਸਨੇ ਰਾਜ ਸਭਾ ਟੀ.ਵੀ. ਤੇ, ਮੀਡੀਆ ਚ ਹਫਤੇ ਦੇ ਖਬਰਾਂ ਅਤੇ ਇਸ ਦੇ ਕਵਰੇਜ ਬਾਰੇ ਮੀਡੀਆ-ਵਾਚ ਪ੍ਰੋਗਰਾਮ ਮੀਡੀਆ ਮੰਥਨ ਦਾ ਐਂਕਰ ਹੈ।[3]
ਉਰਮਿਲੇਸ਼ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਆਪਣੀ ਐਮ.ਏ. ਕੀਤੀ ਅਤੇ 1981 ਵਿੱਚ ਜੇ.ਐਨ.ਯੂ. ਦੀ ਐਮ.ਫਿਲ. ਪ੍ਰਾਪਤ ਕੀਤੀ।[4]
ਉਸ ਦੀਆਂ ਲਿਖੀਆਂ ਹਿੰਦੀ ਕਿਤਾਬਾਂ ਹਨ: ਕਸ਼ਮੀਰ - ਵਿਰਾਸਤ ਔਰ ਰਾਜਨੀਤੀ (2006),[5][6]ਝਾਰਖੰਡ ਜਾਦੂਈ ਜ਼ਮੀਨ ਕਾ ਅੰਧੇਰਾ, ਬਿਹਾਰ ਕਾ ਸੱਚ,[7] ਰਾਹੁਲ ਸੰਕਰਤਿਆਇਨ ਸਿਰਜਣਾ ਔਰ ਸੰਘਰਸ਼, ਜੇਹਲਮ ਕਿਨਾਰੇੇ ਦਹਕਤੇ ਚਿਨਾਰਾ।[8]
ਹਵਾਲੇ
[ਸੋਧੋ]- ↑ Basu, Anasuya (2014-04-20). "The image makers". The Hindu (in Indian English). ISSN 0971-751X. Retrieved 2016-10-10.
- ↑ Sen, Jahnavi. "Indian Journalists Respond to 'Sensationalist' Charge from Pakistan Media Authority - The Wire". thewire.in. Retrieved 2016-10-10.
- ↑ Rajya Sabha TV (2013-02-24), Media Manthan - Media Trial ka Sach, retrieved 2016-10-10
{{citation}}
: More than one of|accessdate=
and|access-date=
specified (help) - ↑ "JNU still a red bastion, but SFI no more the leader - Times of India". The Times of India. Retrieved 2016-10-10.
- ↑ उर्मिलेश (2006-01-01). कश्मीर: विरासत और सियासत (in ਹਿੰਦੀ). अनामिका पब्लिशर्स एंड डिस्ट्रीब्यूटर्स. ISBN 9788179751459.
- ↑ "Chorus for Kashmir". The Telegraph. Retrieved 2016-10-10.
- ↑ Annals of the National Association of Geographers, India (in ਅੰਗਰੇਜ਼ੀ). The Association. 2001-01-01.
- ↑ Urmilesh (2003-01-01). Jhelam Kinare Dahakate Chinar (in ਹਿੰਦੀ). Anamika Publishers & Distributors (P) Limited. ISBN 9788179750674.