ਉਲੂਗ ਬੇਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
1987 CPA 5876

ਉਲੂਗ ਬੇਗ (الغ‌ بیگ)(22 ਮਾਰਚ 1394 ਪਰਸ਼ੀਆ – 27 ਅਕਤੂਬਰ 1449, ਸਮਰਕੰਦ) ਇੱਕ ਖਗੋਲ ਵਿਗਿਆਨੀ, ਗਣਿਤਸ਼ਾਸ਼ਤਰੀ ਅਤੇ ਸੁਲਤਾਨ ਸੀ। ਉਲੂਗ ਬੇਗ ਨੇ ਸੰਨ 1437 ਵਿਚ ਸਮਰਕੰਦ ਵਿੱਚ ਇੱਕ ਖਗੋਲਕ ਬੇਧਸ਼ਾਲਾ ਸਥਾਪਿਤ ਕੀਤੀ। 'ਉਲੂਗ ਬੇਗ' ਨੇ ਸੰਨ 1437 ਵਿੱਚ 'ਜਿਜ਼-ਏ-ਸੁਲਤਾਨੀ' ਨਾਂ ਦਾ ਇੱਕ ਖਗੋਲਕ ਟੇਬਲ ਪ੍ਰਕਾਸ਼ਤ ਕੀਤਾ ਸੀ। ਉਸ ਨੇ 1424 ਅਤੇ 1429. ਵਿਚਕਾਰ ਸਮਰਕੰਦ ਵਿੱਚ ਮਹਾਨ ਆਬਜ਼ਰਵੇਟਰੀ ਬਣਾਇਆ ਸੀ।