ਉਸਕੀ ਰੋਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਉਸਕੀ ਰੋਟੀ
ਨਿਰਦੇਸ਼ਕ ਮਨੀ ਕੌਲ
ਨਿਰਮਾਤਾ ਰੋਚਕ ਪੰਡਿਤ
ਸਕਰੀਨਪਲੇਅ ਦਾਤਾ ਮਨੀ ਕੌਲ
ਬੁਨਿਆਦ ਮੋਹਨ ਰਾਕੇਸ਼ ਦੀ ਕਹਾਣੀ 'ਉਸਕੀ ਰੋਟੀ'
ਸਿਤਾਰੇ ਗੁਰਦੀਪ ਸਿੰਘ, ਗਾਰਿਮਾ
ਸੰਗੀਤਕਾਰ ਰਤਨ ਲਾਲ (ਸੰਤੂਰ)
ਸਿਨੇਮਾਕਾਰ ਕੇ ਕੇ ਮਹਾਜਨ
ਰਿਲੀਜ਼ ਮਿਤੀ(ਆਂ) 1969
ਮਿਆਦ 110 ਮਿੰਟ
ਦੇਸ਼ ਭਾਰਤ

ਉਸਕੀ ਰੋਟੀ ਮੋਹਨ ਰਾਕੇਸ਼ ਦੀ ਇਸੇ ਨਾਮ ਦੀ ਕਹਾਣੀ ਉੱਤੇ ਨਿਰਦੇਸ਼ਕ ਮਨੀ ਕੌਲ ਦੀ ਬਣਾਈ ਹਿੰਦੀ ਫ਼ਿਲਮ ਹੈ।

ਅਦਾਕਾਰ[ਸੋਧੋ]

  • ਗੁਰਦੀਪ ਸਿੰਘ- ਸੁਚਾ ਸਿੰਘ
  • ਗਾਰਿਮਾ - ਬਾਲੋ
  • ਰਿਚਾ ਵਿਆਸ - ਬਾਲੋ ਦੀ ਭੈਣ
  • ਸਵਿਤਾ ਬਜਾਜ਼ - ਸੁਚਾ ਸਿੰਘ ਦੀ ਰਖੇਲ

ਚਾਲਕ ਦਲ[ਸੋਧੋ]