ਅਲਾਉਦੀਨ ਖ਼ਾਨ
ਦਿੱਖ
(ਉਸਤਾਦ ਅਲਾਉਦੀਨ ਖ਼ਾਨ ਤੋਂ ਮੋੜਿਆ ਗਿਆ)
ਅਲਾਉਦੀਨ ਖ਼ਾਨ | |
---|---|
ਜਾਣਕਾਰੀ | |
ਜਨਮ | ਅੰਦਾਜ਼ਨ 1862 ਬੰਗਾਲ ਪ੍ਰੈਜੀਡੈਂਸੀ (ਮੌਜੂਦਾ ਬੰਗਲਾਦੇਸ਼) |
ਮੂਲ | ਈਸਟ ਬੰਗਾਲ, (ਮੌਜੂਦਾ ਬੰਗਲਾਦੇਸ਼) |
ਮੌਤ | 6 ਸਤੰਬਰ 1972 |
ਵੰਨਗੀ(ਆਂ) | ਹਿੰਦੁਸਤਾਨੀ ਸ਼ਾਸਤਰੀ ਸੰਗੀਤ |
ਕਿੱਤਾ | ਕੰਪੋਜ਼ਰ, ਸਰੋਦਵਾਦਕ |
ਸਾਜ਼ | ਸਾਹਿਨਾਈ, ਸਰੋਦ |
ਅਲਾਉਦੀਨ ਖ਼ਾਨ (ਉਰਦੂ: علا الدین خان ਬੰਗਾਲੀ: ওস্তাদ আলাউদ্দীন খ়ান, ਬਾਬਾ ਅਲਾਉਦੀਨ ਖ਼ਾਨ) ਵੀ, (ਅੰਦਾਜ਼ਨ 1862 – 6 ਸਤੰਬਰ 1972)[1] ਬੰਗਾਲ ਤੋਂ ਹਿੰਦੁਸਤਾਨੀ ਸ਼ਾਸਤਰੀ ਸੰਗੀਤਕਾਰ, ਕੰਪੋਜ਼ਰ, ਸਾਹਿਨਾਈਵਾਦਕ ਅਤੇ ਸਰੋਦਵਾਦਕ ਸਨ। ਉਹ ਭਾਰਤੀ ਕਲਾਸੀਕਲ ਸੰਗੀਤ ਵਿੱਚ 20ਵੀਂ ਸਦੀ ਦੇ ਸਭ ਤੋਂ ਨਾਮਵਰ ਸੰਗੀਤ ਅਧਿਆਪਕਾਂ ਵਿੱਚੋਂ ਇੱਕ ਸੀ।[2][3][4]
ਹਵਾਲੇ
[ਸੋਧੋ]- ↑ Clayton, Martin (2001). "Khan, Allauddin". In Sadie, Stanley. The New Grove dictionary of music and musicians. 13 (2nd ed.). London: Macmillan Publishers. p. 563. ISBN 0-333-60800-3. "He is believed by some to have lived to the age of 110, although the conjectural birth date of 1881 is more likely".
- ↑ Ustad Allauddin Khan The dawn of Indian music in the West: Bhairavi, by Peter Lavezzoli. Published by Continuum International Publishing Group, 2006. ISBN 0-8264-1815-5. Page 67- 70.
- ↑ Ustad Ali Akbar Khan The Garland Encyclopedia of World Music, by Alison Arnold. Published by Taylor & Francis, 2000. ISBN 0-8240-4946-2. Page 203-204.
- ↑ Allauddin Khan World Music: The Rough Guide, by Frederick Dorian, Simon Broughton, Mark Ellingham, James McConnachie, Richard Trillo, Orla Duane. Published by Rough Guides, 2000. ISBN 1-85828-636-0. Page 77.