ਉਸਤਾਦ ਰਸ਼ੀਦ ਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉਸਤਾਦ ਰਸ਼ੀਦ ਖਾਨ
ਜਾਣਕਾਰੀ
ਜਨਮ(1966-07-01)1 ਜੁਲਾਈ 1966
ਮੂਲਬਦਾਉਣ, ਯੂਪੀ, ਭਾਰਤ
ਵੰਨਗੀ(ਆਂ)ਹਿੰਦੁਸਤਾਨੀ ਕਲਾਸੀਕਲ ਮਿਊਜ਼ਿਕ
ਕਿੱਤਾਕਲਾਸੀਕਲ ਵੋਕਲਿਸਟ
ਸਾਲ ਸਰਗਰਮ1977–ਹੁਣ

ਉਸਤਾਦ ਰਾਸ਼ਿਦ ਖਾਨ (ਉਰਦੂ : رشید خان‎) (ਜਨਮ 1 ਜੁਲਾਈ 1966) ਇੱਕ ਭਾਰਤੀ ਸ਼ਾਸਤਰੀ ਸੰਗੀਤ ਦੇ ਕਲਾਕਾਰ ਹਨ। ਇਹ ਰਾਮਪੁਰ-ਸਹਿਸਵਾਨ ਘਰਾਣੇ ਤੋਂ ਹਨ। ਇਹਨਾਂ ਨੂੰ ਪਦਮ ਸ਼੍ਰੀ ਤੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਮਿਲ ਚੁੱਕਾ ਹੈ।

ਕਈ ਵਰਜਨਾਂ ਵਿੱਚ ਦੱਸੀ ਗਈ ਇੱਕ ਕਹਾਣੀ ਅਨੁਸਾਰ, ਪੰਡਿਤ ਭੀਮਸੇਨ ਜੋਸ਼ੀ ਨੇ ਇੱਕ ਵਾਰ ਰਾਸ਼ਿਦ ਖਾਨ ਨੂੰ "ਭਾਰਤੀ ਵੋਕਲ ਸੰਗੀਤ ਦੇ ਭਵਿੱਖ ਦੀ ਜਾਮਨੀ" ਕਿਹਾ ਸੀ।[1][2]

ਹਵਾਲੇ[ਸੋਧੋ]

  1. "Padmashree Rashid Khan". ITC SRA. Retrieved 2007-05-09.The SRA site gives the Bhimsen Joshi accolade as: "One of the most notable torchbearers of the Hindustani classical tradition in the twenty first century"
  2. Music Label fusion3.com Archived 2019-04-18 at the Wayback Machine.