ਉੱਜੈਨ
ਦਿੱਖ
ਉੱਜੈਨ
उज्जैन Ujain, Ujjayini, Avanti, Avantika, Avantikapuri | |
---|---|
ਉਪਨਾਮ: The City of Temples | |
ਦੇਸ਼ | ਭਾਰਤ |
ਰਾਜ | ਮੱਧ ਪ੍ਰਦੇਸ਼ |
Region | ਮਾਲਵਾ |
District | Ujjain |
ਸਰਕਾਰ | |
• ਬਾਡੀ | ਉਜੈਨ ਨਗਰ ਨਿਗਮ |
• ਮੇਅਰ | Meena Jonwal (ਭਾਜਪਾ) |
• ਨਗਰ ਕਮਿਸ਼ਨਰ | Sonu Gehlot |
ਖੇਤਰ | |
• ਕੁੱਲ | 152 km2 (59 sq mi) |
ਆਬਾਦੀ (2011) | |
• ਕੁੱਲ | 5,15,215 |
• ਘਣਤਾ | 3,400/km2 (8,800/sq mi) |
ਭਾਸ਼ਾ | |
• ਸਰਕਾਰੀ | ਹਿੰਦੀ, |
• ਹੋਰ | ਮਾਲਵੀ |
ਸਮਾਂ ਖੇਤਰ | ਯੂਟੀਸੀ+5: 30 (IST) |
ਪਿੰਨ | 456001 |
ਟੈਲੀਫੋਨ ਕੋਡ | 0734 |
ਵਾਹਨ ਰਜਿਸਟ੍ਰੇਸ਼ਨ | MP-13 |
Climate | Cfa (Köppen) |
Precipitation | 900 millimetres (35 in) |
Avg. annual temperature | 24.0 °C (75.2 °F) |
Avg. summer temperature | 31 °C (88 °F) |
Avg. winter temperature | 17 °C (63 °F) |
ਵੈੱਬਸਾਈਟ | ujjain |
ਉੱਜੈਨ ਭਾਰਤ ਦੇ ਮੱਧ ਪ੍ਰਦੇਸ਼ ਰਾਜ ਦਾ ਇੱਕ ਪ੍ਰਮੁੱਖ ਸ਼ਹਿਰ ਹੈ ਜੋ ਖਿਪਰਾ ਨਦੀ ਦੇ ਕੰਡੇ ਬਸਿਆ ਹੈ। ਇਹ ਇੱਕ ਅਤਿਅੰਤ ਪ੍ਰਾਚੀਨ ਸ਼ਹਿਰ ਹੈ। ਇਹ ਵਿਕਰਮਾਦਿਤਿਅ ਦੇ ਰਾਜ ਦੀ ਰਾਜਧਾਨੀ ਸੀ। ਇਸਨੂੰ ਕਾਲੀਦਾਸ ਦੀ ਨਗਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇੱਥੇ ਹਰ 12 ਸਾਲ ਉੱਤੇ ਸਿੰਹਸਥ ਕੁੰਭ ਮੇਲਾ ਲੱਗਦਾ ਹੈ। ਭਗਵਾਨ ਸ਼ਿਵ ਦੇ 12 ਜੋਤੀਰਲਿੰਗਾਂ ਵਿੱਚ ਇੱਕ ਮਹਾਂਕਾਲ ਇਸ ਨਗਰੀ ਵਿੱਚ ਸਥਿਤ ਹੈ। ਉੱਜੈਨ ਮੱਧ ਪ੍ਰਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਇੰਦੌਰ ਤੋਂ 55 ਕਿ ਮੀ ਉੱਤੇ ਹੈ। ਉੱਜੈਨ ਦੇ ਪ੍ਰਾਚਿਨ ਨਾਮ ਅਵੰਤੀਕਾ, ਉੱਜੈਨੀ, ਕਨਕਸ਼ਰੰਗਾ ਆਦਿ ਹੈ। ਉੱਜੈਨ ਮੰਦਿਰਾਂ ਦੀ ਨਗਰੀ ਹੈ। ਇਸ ਦੀ ਜਨਸੰਖਿਆ ਲਗਭਗ 4 ਲੱਖ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
- ↑ "District Census Handbook - Ujjain" (PDF). Census of India. p. 12,22. Retrieved 6 December 2015.