ਊਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਊਦ
Oud - MIM PHX.jpg
An Oud
ਤੰਤੀ ਸਾਜ਼
ਵਰਗੀਕਰਨ
Hornbostel–Sachs classification321.321-6
(Composite chordophone sounded with a plectrum)

ਊਦ (/ˈd/; ਅਰਬੀ: عود ʿūd, ਬਹੁਵਚਨ أعواد, a‘wād; ਅਰਮੀਨੀਆਈ: ուդ, ਅਸੀਰੀ:ܥܘܕ ūd, ਯੂਨਾਨੀ: ούτι; ਇਬਰਾਨੀ: עוּד; ਫ਼ਾਰਸੀ: بربط ਬਰਬਤ; ਕੁਰਦੀ: ûd; ਤੁਰਕੀ: ud or ut;[1] ਅਜ਼ੇਰੀ: ud; ਸੋਮਾਲੀ: cuud ਜਾਂ ਕਬਾਨ) ਇੱਕ ਨਾਸ਼ਪਾਤੀ ਵਰਗਾ ਤੰਤੀ (ਤਾਰਾਂ ਵਾਲੇ) ਸੰਗੀਤ ਸਾਜ਼ ਨੂੰ ਕਹਿੰਦੇ ਹਨ ਜੋ ਅਰਬੀ, ਇਬਰਾਨੀ (ਯਹੂਦੀ), ਯੂਨਾਨੀ, ਤੁਰਕੀ, ਉੱਤਰ ਅਫਰੀਕੀ ਅਤੇ ਉਸ ਦੇ ਆਸਪਾਸ ਦੇ ਹੋਰ ਖੇਤਰਾਂ ਦੇ ਸੰਗੀਤ ਵਿੱਚ ਪ੍ਰਯੋਗ ਹੁੰਦਾ ਹੈ। ਇਸ ਵਿੱਚ ਪਰਦੇ (ਫਰੇਟ) ਨਹੀਂ ਹੁੰਦੇ ਅਤੇ ਇਸ ਦਾ ਤਾਣਾ ਬਹੁਤ ਪਤਲਾ ਅਤੇ ਛੋਟਾ ਹੁੰਦਾ ਹੈ। ਕੁੱਝ ਸੰਗੀਤਕਾਰ ਇਸਨੂੰ ਆਧੁਨਿਕ ਗਟਾਰ ਦਾ ਪੂਰਵਜ ਯੰਤਰ ਮੰਨਦੇ ਹਨ।[2]

ਹਵਾਲੇ[ਸੋਧੋ]

  1. Güncel Türkçe Sözlük'te Söz Arama Archived 2007-03-11 at the Wayback Machine. (ਤੁਰਕ)
  2. Summerfield, Maurice J. (2003). The Classical Guitar, Its Evolution, Players and Personalities Since 1800 (5th ed.) Blaydon on Tyne: Ashley Mark Publishing. ISBN 1-872639-46-1