ਊਮਿਓ ਯੂਨੀਵਰਸਿਟੀ ਲਾਇਬ੍ਰੇਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਊਮਿਆ ਯੂਨੀਵਰਸਿਟੀ ਲਾਇਬ੍ਰੇਰੀ
UBentre.jpg
Umeå University Library entrance from Lindellhallen
ਦੇਸ਼ਸਵੀਡਨ
ਸਥਾਪਨਾ1950
ਸਥਾਨਊਮਿਆ
ਵਰਤੋਂ
Population servedਉੱਤਰੀ ਸਵੀਡਨ
ਵੈੱਬਸਾਈਟAbout the Library
ਫੋਨ ਨੰਬਰ090-786 56 93

ਊਮਿਆ ਯੂਨੀਵਰਸਿਟੀ ਲਾਇਬ੍ਰੇਰੀ ਸਵੀਡਨ ਦੀਆਂ ਸੱਤ ਲਾਇਬ੍ਰੇਰੀਆਂ ਵਿੱਚੋਂ ਇੱਕ ਹੈ ਜਿਸ ਵਿੱਚ ਸਵੀਡਨ ਦੇ ਸਾਰੇ ਪ੍ਰਕਾਸ਼ਕਾਂ ਨੂੰ ਕਾਨੂੰਨ ਅਨੁਸਾਰ ਆਪਣੇ ਦੁਆਰਾ ਛਾਪੀ ਹਰ ਕਿਤਾਬ ਦੀ ਇੱਕ ਕਾਪੀ ਦੇਣੀ ਪੈਂਦੀ ਹੈ।

ਇਤਿਹਾਸ[ਸੋਧੋ]

ਇਹ ਲਾਇਬ੍ਰੇਰੀ 1950 ਵਿੱਚ ਖੁੱਲੀ ਸੀ।[1] ਇਸਨੂੰ 1951 ਵਿੱਚ ਉੱਤਰੀ ਸਵੀਡਨ ਦੀ ਮਹੱਤਵਪੂਰਨ ਲਾਇਬ੍ਰੇਰੀ ਮੰਨਿਆ ਗਿਆ। ਇਸ ਲਾਇਬ੍ਰੇਰੀ ਨੂੰ ਸਵੀਡਨ ਵਿੱਚ ਛਪੀ ਹਰ ਇੱਕ ਕਿਤਾਬ ਦੀ ਇੱਕ ਕਾਪੀ ਦਿੱਤੀ ਜਾਂਦੀ ਹੈ।[2]

ਹਵਾਲੇ[ਸੋਧੋ]

  1. History, Umeå University Library website, retrieved 6 May 2014
  2. Umeå's history Archived 2014-06-27 at the Wayback Machine. umea.se, retrieved 6 May 2014