ਊਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਊਰੀ ਇੱਕ ਯੰਤਰ ਹੈ ਜਿਸ ਦੀ ਵਰਤੋ ਸੂਤ ਦੇ ਗੋਲੇ ਬਣਾਉਣ ਵਾਸਤੇ ਹੁੰਦੀ ਹੈ।

ਪੰਜਾਬੀ ਲੋਕਧਾਰਾ ਵਿੱਚ[ਸੋਧੋ]

ਊਰੀ ਊਰੀ ਊਰੀ,
ਨੱਚਦੀ ਕਾਹਤੋ ਨੀ,
ਕੀ ਮਾਲਕ ਨੇ ਘੂਰੀ,
ਨੱਚਦੀ...
ਊਰੀ ਊਰੀ ਊਰੀ,
ਨੀ ਅੱਜ ਦਿਨ ਸ਼ਗਨਾ ਦਾ,
ਨੱਚ ਨੱਚ ਹੋ ਜਾ ਦੂਹਰੀ,
ਨੀ ਅੱਜ...