ਸਮੱਗਰੀ 'ਤੇ ਜਾਓ

ਊਸ਼ਾ ਸਾਂਗਵਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਊਸ਼ਾ ਸਾਂਘਵਨ ਤੋਂ ਮੋੜਿਆ ਗਿਆ)
ਊਸ਼ਾ ਸਾਂਗਵਨ

ਊਸ਼ਾ ਸਾਂਗਵਨ ਭਾਰਤ ਦੀ ਸਭ ਤੋਂ ਵੱਡੀ ਜੀਵਨ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ ਦੀ ਮੈਨੇਜਿੰਗ ਡਾਇਰੈਕਟਰ ਹੈ। ਇਹ ਇਸ ਪਦ 'ਤੇ ਪਹੁੰਚਣ ਵਾਲੀ ਪਹਿਲੀ ਮਹਿਲਾ ਹੈ। ਊਸ਼ਾ ਸੋਨਾਲੀਕਾ ਗਰੁੱਪ ਦੇ ਸੰਸਥਾਪਕ ਲਛਮਣ ਦਾਸ ਮਿੱਤਲ ਦੀ ਧੀ ਹੈ।

ਵਿਧੀਆ

[ਸੋਧੋ]

ਸਾਂਗਵਨ ਨੇ ਪੰਜਾਬ ਯੂਨੀਵਰਸਿਟੀ ਤੋਂ ਇਕਨਾਮਿਕਸ ਅਤੇ ਮਨੁੱਖੀ ਸਰੋਤ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ।