ਭਾਰਤੀ ਜੀਵਨ ਬੀਮਾ ਨਿਗਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਰਤੀ ਜੀਵਨ ਬੀਮਾ ਨਿਗਮ
ਕਿਸਮ ਪਬਲਿਕ ਸੈਕਟਰ
ਸੰਸਥਾਪਨਾ 1 ਸਤੰਬਰ 1956
ਮੁੱਖ ਦਫ਼ਤਰ ਮੁੰਬਈ, ਭਾਰਤ
ਮੁੱਖ ਲੋਕ
  • ਚੇਅਰਮੈਨ,
  • ਮੈਨੇਜ਼ਿੰਗ ਡਾਇਰੈਕਟਰ
ਉਦਯੋਗ ਵਿੱਤੀ ਸੇਵਾਵਾਂ
ਉਤਪਾਦ
ਰੈਵੇਨਿਊ

ਘਾਟਾ

US$ 54.400 ਬਿਲੀਅਨ (2012)
ਕੁੱਲ ਮੁਨਾਫ਼ਾ

ਵਾਧਾ

US$ 3.257 ਬਿਲੀਅਨ (2012)
ਕੁੱਲ ਜਾਇਦਾਦ INR1560482 ਕਰੋੜ (US$) (2013)
ਮਾਲਕ ਭਾਰਤ ਸਰਕਾਰ
ਮੁਲਾਜ਼ਮ 119,767 (ਮਾਰਚ 2012)[1]
ਉਪਸੰਗੀ ਭਾਰਤੀ ਜੀਵਨ ਬੀਮਾ ਨਿਗਮ ਹਾਉਸਿੰਗ ਫਿਨਾਨਸ
ਐਲ ਆਈ ਸੀ ਪੈਨਸ਼ਨ ਫੰਡ
ਐਲ. ਆਈ. ਸੀ. ਅੰਤਰਰਾਸ਼ਟਰੀ
ਐਲ.ਆਈ. ਸੀ. ਕਾਰਡ ਸੇਵਾ
ਐਲ.ਆਈ.ਸੀ. ਮਿਉਚਲ ਫੰਡ
ਵੈਬਸਾਈਟ www.licindia.in

ਭਾਰਤੀ ਜੀਵਨ ਬੀਮਾ ਨਿਗਮ ਭਾਰਤ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਹੈ, ਜਿਸ ਦੀ ਸਥਾਪਨ ਸੰਨ 1956 ਵਿੱਚ ਕੀਤੀ ਗਈ ਜਿਸ ਦਾ ਮੁੱਖ ਦਫਤਰ ਮੁੰਬਈ ਵਿਖੇ ਸਥਾਪਿਤ ਹੈ। ਇਸ ਕੰਪਨੀ ਦੀ ਸੰਪਤੀ ਅਨੁਮਾਨਿਤ ₹1560482 ਕਰੋੜ ਹੈ। ਇਹ ਕੰਪਨੀ ਹਰ ਸਾਲ ਲਗਭਗ 367.82 ਲੱਖ ਬੀਮਾ ਸਕੀਮਾ ਵੇਚਦੀ ਹੈ।

ਹਵਾਲੇ[ਸੋਧੋ]

  1. "Annual Report 2011-2012" (PDF). LIC. Retrieved 10 December 2013.