ਏਂਜਲ ਝਰਨਾ
ਦਿੱਖ
ਏਂਜਲ ਝਰਨਾ | |
---|---|
Salto Ángel Kerepakupai Vená | |
ਸਥਿਤੀ | ਆਊਆਂਤੇਪੂਈ, ਕਨਾਈਮਾ ਰਾਸ਼ਟਰੀ ਪਾਰਕ, ਵੈਨੇਜ਼ੁਏਲਾ, ਬੋਲੀਵਾਰ ਰਾਜ |
ਗੁਣਕ | 5°58′03″N 62°32′08″W / 5.96750°N 62.53556°W |
ਕਿਸਮ | ਚੁੱਭੀਮਾਰ |
ਕੁੱਲ ਉਚਾਈ | 979 m (3,212 ft) |
ਉਤਾਰਾਂ ਦੀ ਗਿਣਤੀ | 47 |
ਸਭ ਤੋਂ ਲੰਮੀ ਚੁੱਭੀ | 807 m (2,648 ft) |
ਦੁਨੀਆਂ ਵਿੱਚ ਉਚਾਈ ਦਰਜਾ | 1[1] |
ਏਂਜਲ ਝਰਨਾ (Spanish: Salto Ángel; ਪੇਮੋਨ ਭਾਸ਼ਾ: Kerepakupai Vená, ਭਾਵ "ਸਭ ਤੋਂ ਡੂੰਘੀ ਥਾਂ ਦਾ ਆਬਸ਼ਾਰ", ਜਾਂ Parakupá Vená, ਭਾਵ "ਸਭ ਤੋਂ ਉੱਚੀ ਥਾਂ ਤੋਂ ਝਰਨਾ") ਵੈਨੇਜ਼ੁਏਲਾ ਵਿਚਲਾ ਇੱਕ ਝਰਨਾ ਹੈ। ਇਹ ਦੁਨੀਆ ਦਾ ਇੱਕੋ ਸਾਹ ਡਿੱਗਣ ਵਾਲਾ ਸਭ ਤੋਂ ਉੱਚਾ ਝਰਨਾ ਹੈ ਜਿਸਦੀ ਉੱਚਾਈ 979 ਮੀਟਰ (3,212 ਫੁੱਟ) ਹੈ ਅਤੇ ਡਿਗਾਅ 807 ਮੀਟਰ (2,648 ਫੁੱਟ) ਦਾ ਹੈ। ਇਹ ਝਰਨਾ ਆਊਆਂਤੇਪੂਈ ਪਹਾੜ ਦੇ ਸਿਰੇ ਤੋਂ ਕਨਾਈਮਾ ਰਾਸ਼ਟਰੀ ਪਾਰਕ (ਸਪੇਨੀ: Parque Nacional Canaima), ਬੋਲੀਵਾਰ ਰਾਜ ਦੇ ਗ੍ਰਾਨ ਸਾਬਾਨਾ ਖੇਤਰ ਵਿਚਲਾ ਇੱਕ ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ, ਵਿੱਚ ਡਿੱਗਦਾ ਹੈ।
ਹਵਾਲੇ
[ਸੋਧੋ]- ↑ ਏਂਜਲ ਝਰਨਾ (2006). In Encyclopædia Britannica. Retrieved 28 July 2006, from Encyclopædia Britannica Premium Service: http://www.britannica.com/eb/article-9007543