ਏਅਰ ਇੰਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Air India Boeing 787-8 In Narita International Airport.jpg

ਏਅਰ ਇੰਡੀਆ (ਅੰਗਰੇਜੀ: Air India; ਹਿੰਦੀ: एअर इंडिया) ਭਾਰਤ ਦੀ ਧਵਜ-ਵਾਹਕ ਵਿਮਾਨ ਸੇਵਾ ਹੈ। ਇਹ ਭਾਰਤ ਸਰਕਾਰ ਦੀਆਂ ਚਲਾਈਆਂ ਹੋਈਆਂ ਦੋ ਵਿਮਾਨ ਸੇਵਾਵਾਂ ਵਿੱਚੋਂ ਇੱਕ ਹੈ (ਦੂਜੀ ਹੈ ਇੰਡੀਅਨ ਏਅਰਲਾਈਂਸ)।

ਏਅਰ ਇੰਡਿਆ ਦਾ ਕਾਰਿਆਵਾਹਕ ਕੇਂਦਰ ਮੁੰਬਈ ਦਾ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਵਿਮਾਨਖੇਤਰ ਹੈ। ਇੱਥੋਂ ਏਅਰ ਇੰਡੀਆ ਦੀ ਉਡਾਣਾਂ ਦੁਨੀਆ ਵਿੱਚ 39 ਮੰਜਲ ਥਾਂਵਾਂ ਅਤੇ ਭਾਰਤ ਵਿੱਚ 12 ਮੰਜਲ ਥਾਵਾਂ ਤੱਕ ਜਾਂਦੀਆਂ ਹਨ।