ਸਮੱਗਰੀ 'ਤੇ ਜਾਓ

ਏਟ ਜੰਕਸ਼ਨ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਏਟ ਜੰਕਸ਼ਨ ਰੇਲਵੇ ਸਟੇਸ਼ਨ (ਸਟੇਸ਼ਨ ਕੋਡ: A.I.T) ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿੱਚ ਜਾਲੌਨ, ਕੋਂਚ ਝਾਂਸੀ ਜ਼ਿਲ੍ਹੇ ਵਿਚ ਇੱਕ ਛੋਟਾ ਰੇਲਵੇ ਸਟੇਸ਼ਨ ਹੈ। ਨੇੜਲੇ ਪ੍ਰਮੁੱਖ ਰੇਲਵੇ ਸਟੇਸ਼ਨ ਝਾਂਸੀ ਜੰਕਸ਼ਨ ਰੇਲਵੇ ਸਟੇਸ਼ਨ ਹੈ। ਅਤੇ ਹਵਾਈ ਅੱਡਾ ਗਵਾਲੀਅਰ ਹਵਾਈ ਅੱਡਾ ਹੈ। ਇਹ ਉੱਤਰੀ ਕੇਂਦਰੀ, ਝਾਂਸੀ ਜੰਕਸ਼ਨ ਨਾਲ ਸਬੰਧਤ ਹੈ।

ਪ੍ਰਮੁੱਖ ਰੇਲਾਂ

[ਸੋਧੋ]
  • ਕੰਚ ਏਟ ਸਵਾਰੀ
  • ਏਟ ਕੰਚ ਸਵਾਰੀ
  • ਕਾਨਪੁਰ-ਝਾਂਸੀ ਸਵਾਰੀ
  • ਲਖਨਊ-ਝਾਂਸੀ ਸਵਾਰੀ
  • ਪੰਚਵਲੀ ਯਾਤਰੀ ਸਲਿੱਪ 2
  • ਸਾਬਰਮਤੀ ਐਕਸਪ੍ਰੈਸ
  • ਝਾਂਸੀ-ਲਖਨਊ ਸਵਾਰੀ
  • ਕੁਸ਼ੀਨਗਰ ਐਕਸਪ੍ਰੈਸ
  • ਗਵਾਲੀਅਰ-ਬਰੌਨੀ ਮੇਲ
  • ਰਿਸ਼ੀਕੇਸ਼-ਬੰਡੀਕੁਈ ਸਵਾਰੀ
  • ਝਾਂਸੀ-ਲਖਨਊ ਇੰਟਰਸਿਟੀ ਐਕਸਪ੍ਰੈੱਸ
  • ਲਖਨਊ-ਝਾਂਸੀ ਇੰਟਰਸਿਟੀ ਐਕਸਪ੍ਰੈੱਸ

ਹਵਾਲੇ

[ਸੋਧੋ]