ਏਡ, ਐਡ ਅਤੇ ਐਡੀ
ਦਿੱਖ
| ਏਡ, ਐਡ ਅਤੇ ਐਡੀ | |
|---|---|
| ਸ਼ੈਲੀ | ਹਾਲਰਸ ਸਲੈਪਸਟਿੱਕ |
| ਦੁਆਰਾ ਬਣਾਇਆ | ਡੈਨੀ ਅੰਟੋਨੂਕੀ |
| ਲੇਖਕ |
|
| ਨਿਰਦੇਸ਼ਕ |
|
| Voices of | |
| ਥੀਮ ਸੰਗੀਤ ਸੰਗੀਤਕਾਰ | Patric Caird |
| ਮੂਲ ਦੇਸ਼ | Canada United States |
| ਸੀਜ਼ਨ ਸੰਖਿਆ | 6 |
| No. of episodes | 69 (131 segments) (list of episodes) |
| ਨਿਰਮਾਤਾ ਟੀਮ | |
| ਕਾਰਜਕਾਰੀ ਨਿਰਮਾਤਾ | Danny Antonucci |
| ਨਿਰਮਾਤਾ |
|
| Production location | Canada |
| ਸੰਪਾਦਕ | Ken Cathro |
| ਲੰਬਾਈ (ਸਮਾਂ) | 22 minutes |
| Production companies |
|
| ਰਿਲੀਜ਼ | |
| Original network | Cartoon Network |
| Picture format | |
| Original release | ਜਨਵਰੀ 4, 1999 – ਨਵੰਬਰ 8, 2009 |
ਏਡ ੲੈੱਡ ਐਂਡ ਐਡੀ ਕਾਰਟੂਨ ਨੈੱਟਵਰਕ 'ਤੇ ਪ੍ਰਦਰਸ਼ਿਤ ਹੋਣ ਵਾਲਾ ਐਨੀਮੇਸ਼ਨ ਹੈ। ਇਹ ਕਨੇਡਿਆਈ-ਅਮਰੀਕੀ ਕਾਰਟੂਨ ਹੈ ਜਿਸ ਨੂੰ ਡੈਨੀ ਅੰਟੋਨੂਕੀ ਵੱਲੋਂ ਕਾਰਟੂਨ ਨੈੱਟਵਰਕ ਲਈ ਬਣਾਇਆ ਗਿਆ ਹੈ। ਇਹ ਤਿੰਨ ਦੋਸਤਾਂ 'ਤੇ ਆਧਾਰਿਤ ਹੈ ਜੋ ਕਿ ਹਮੇਸ਼ਾ ਪੰਗੇ ਲੈਂਦੇ ਰਹਿੰਦੇ ਹਨ।