ਏਦੁਲਾਬਾਦ ਝੀਲ
ਦਿੱਖ
ਏਦੁਲਾਬਾਦ ਝੀਲ | |
---|---|
ਸਥਿਤੀ | ਘਾਟਕੇਸਰ , ਤੇਲੰਗਾਨਾ, ਭਾਰਤ |
ਗੁਣਕ | 17°25′29″N 78°41′44″E / 17.42483°N 78.69560°E |
ਮੂਲ ਨਾਮ | Lua error in package.lua at line 80: module 'Module:Lang/data/iana scripts' not found. |
Basin countries | ਭਾਰਤ |
Surface area | 5 km2 (1.9 sq mi)[1] |
Surface elevation | 1,759 ft (536 m) |
Settlements | ਹੈਦਰਾਬਾਦ, ਘਾਟਕੇਸਰ |
ਏਦੁਲਾਬਾਦ ਝੀਲ ਘਾਟਕੇਸਰ, ਹੈਦਰਾਬਾਦ ਸ਼ਹਿਰ ਦੇ ਨੇੜੇ ਪੈਂਦੀ ਇੱਕ ਝੀਲ ਹੈ। [2] ਇਸਨੂੰ ਅਦੁਲਾਬਾਦ ਸਰੋਵਰ ਵਜੋਂ ਵੀ ਜਾਣਿਆ ਜਾਂਦਾ ਹੈ। ਪਤਨਚੇਰੂ ਤੋਂ ਉਦਯੋਗਿਕ ਸੀਵਰੇਜ ਦੇ ਗੰਦੇ ਪਾਣੀ ਅਤੇ ਰਹਿੰਦ-ਖੂੰਹਦ ਨੇ ਇਸ ਝੀਲ ਨੂੰ ਪ੍ਰਦੂਸ਼ਿਤ ਕੀਤਾ ਹੈ, 2002 ਵਿੱਚ ਝੀਲ ਦੇ ਕਿਨਾਰੇ ਵਸਦੇ ਮਚਵਾਰਿਆਂ ਵਿੱਚ ਬਿਮਾਰੀਆਂ ਫਾਇਲ ਗਈਆਂ ਅਤੇ ਵਿੱਚ ਰਹਿੰਦੀਆਂ ਮੱਛੀਆਂ ਦੀ ਮੌਤ ਹੋ ਗਈ [1] ਸੀਵਰੇਜ ਉਦਯੋਗਾਂ ਵਿੱਚ ਕੈਮੀਕਲਾਂ ਕਾਰਨ ਝੀਲ ਦਾ ਰੰਗ ਗੁਲਾਬੀ ਹੋ ਗਿਆ ਹੈ। [3]
ਹਵਾਲੇ
[ਸੋਧੋ]- ↑ 1.0 1.1 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedhin
- ↑ "Terror threat looms large as Hyderabad set for Ganesh nimjjan". The Times of India.
- ↑ "Nature-Nurture" (PDF). www.adb.org.