ਏਪੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Shown is an épée fencer, with the valid target area (the entire body) in red.

ਏਪੇ ਫੈਨਸਿੰਗ ਖੇਡ ਦਾ ਇੱਕ ਏਵੰਟ ਹੈ। ਏਪੇ ਫਰਾਂਸੀਸੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਤਲਵਾਰ ਹੈ। ਇਸ ਏਵੰਟ ਵਿੱਚ ਖਿਡਾਰੀ ਵਿਰੋਧੀ ਖਿਡਾਰੀ ਦੇ ਪੂਰੇ ਸਰੀਰ ਉੱਤੇ ਕਿਤੇ ਵੀ ਵਾਰ ਕਰ ਸਕਦਾ ਹੈ।