ਈਬੇਅ (ebay)
(ਏਬੇਅ (ebay) ਤੋਂ ਰੀਡਿਰੈਕਟ)
Jump to navigation
Jump to search
![]() | |
ਵੈੱਬ-ਪਤਾ | eBay |
---|---|
ਰਜਿਸਟਰੇਸ਼ਨ | ਕੁੱਝ ਕੰਮਾਂ ਦੇ ਲਈ ਲੋੜ ਹੈ |
ਬੋਲੀਆਂ | ਬਹੁ-ਭਾਸ਼ਾਈ |
ਆਦੇਸ਼ਕਾਰੀ ਭਾਸ਼ਾ | ਜਾਵਾ[1] |
ਕਮਾਈ | ![]() |
ਅਲੈਕਸਾ ਦਰਜਾਬੰਦੀ | ![]() |
ਈਬੇਅ ਇੱਕ ਅਮੇਰਿਕਨ ਮਲਟੀਨੈਸ਼ਨਲ ਕੰਪਨੀ ਹੈ ਜਿਸਦੇ ਹੈੱਡਕੁਆਟਰ ਸਾਨ ਹੌਜ਼ੇ, ਕੈਲੀਫੋਰਨੀਆ ਵਿੱਚ ਹਨ। ਇਹ ਕੰਪਨੀ 1995 ਵਿੱਚ ਪਾਇਰੀ ਓਮੀਦਿਆਰ ਨੇ ਸਥਾਪਿਤ ਕੀਤੀ ਸੀ। ਇਹ ਕੰਪਨੀ ਇੱਕ ਈ-ਕਮਰਸ਼ ਵੈੱਬਸਾਇਟ (eBay.com) ਦੀ ਮਾਲਕ ਵੀ ਹੈ।
ਹਵਾਲੇ[ਸੋਧੋ]
- ↑ Michael Galpin. "Eclipse at eBay, Part 1: Tailoring Eclipse to the eBay architecture". IBM developers work. Archived from the original on March 30, 2008. Retrieved March 11, 2008.
- ↑ "Ebay.com Site Info". Alexa Internet. Retrieved August 14, 2015.