ਸਮੱਗਰੀ 'ਤੇ ਜਾਓ

ਏਮੀਲੀ ਸੀਨੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਏਮੀਲੀ ਸੀਨੀਆ (ਜਨਮ 3 ਮਈ 1985) ਬੈਲਜੀਅਨ ਫੀਲਡ ਹਾਕੀ ਖਿਡਾਰਨ ਹੈ। 2012 ਦੀਆਂ ਓਲੰਪਿਕ ਖੇਡਾਂ ਵਿੱਚ ਉਸਨੇ ਮਹਿਲਾ ਟੂਰਨਾਮੈਂਟ ਵਿੱਚ ਬੈਲਜੀਅਮ ਮਹਿਲਾ ਕੌਮੀ ਹਾਕੀ ਟੀਮ ਨਾਲ ਮੁਕਾਬਲਾ ਕੀਤਾ।

ਹਵਾਲੇ

[ਸੋਧੋ]