ਸਮੱਗਰੀ 'ਤੇ ਜਾਓ

ਏਰਨਾਕੁਲਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਏਰਨਾਕੁਲਮ ਭਾਰਤ ਦੇ ਕੇਰਲ ਪ੍ਰਾਂਤ ਦਾ ਇੱਕ ਨਗਰ ਹੈ। ਇਹ ਪਹਿਲਾਂ ਏਰਨਾਕੁਲਮ ਜ਼ਿਲੇ ਦੀ ਤਹਿਸੀਲ ਸੀ, ਪਰ ਬਾਅਦ 'ਚ ਤਹਿਸੀਲ ਨੂੰ ਬਦਲ ਕੇ ਕੱਕਾਨਾਡ ਰੱਖ ਲਿਆ ਗਿਆ।