ਸਮੱਗਰੀ 'ਤੇ ਜਾਓ

ਏਲਾ ਬੇਕਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਏਲਾ ਬੇਕਰ
ਬੇਕਰ 1964 ਵਿਚ।
ਜਨਮ
ਏਲਾ ਜੋਸਫ਼ਿਨ ਬੇਕਰ

(1903-12-13)ਦਸੰਬਰ 13, 1903
ਨਰਫੋਕ ਵਰਜੀਨੀਆ, ਯੂ.ਐਸ.
ਮੌਤਦਸੰਬਰ 13, 1986(1986-12-13) (ਉਮਰ 83)
ਪੇਸ਼ਾਕਾਰਕੁੰਨ
ਲਹਿਰਸਮਾਜਿਕ ਹੱਕਾਂ ਲਈ ਕਾਰਕੁੰਨ

ਏਲਾ ਜੋਸਫ਼ਿਨ ਬੇਕਰ (13 ਦਸੰਬਰ 1903-13 ਦਸੰਬਰ 1986) ਸੰਯੁਕਤ ਰਾਸ਼ਟਰ ਦੀ ਇੱਕ ਅਫ਼ਰੀਕੀ-ਅਮਰੀਕੀ ਸਿਵਲ ਅਤੇ ਮਨੁੱਖੀ ਹੱਕਾਂ ਲਈ ਕਾਰਕੁੰਨ ਸੀ।

ਮੁੱਢਲਾ ਜੀਵਨ

[ਸੋਧੋ]

ਏਲਾ ਜੋਸਫ਼ਿਨ ਬੇਕਰ ਦਾ ਜਨਮ 1903 ਨੂੰ ਨੋਰਫੋਕ, ਵਰਜੀਨੀਆ ਵਿਖੇ ਹੋਇਆ ਸੀ। ਉਹ ਆਪਣੇ ਦੋ ਭੈਣ-ਭਰਾ ਤੋਂ ਵਿਚਕਾਰਲੀ ਸੀ। ਉਸਦੇ ਵੱਡਾ ਭਰਾ ਬਲੈਕ ਕੁਰਟੀਸ ਅਤੇ ਛੋਟੀ ਭੈਣ ਮੈਗੀ ਹੈ।[1][2]

ਹਵਾਲੇ

[ਸੋਧੋ]
  1. Pascal Robert, "Ella Baker and the Limits of Charismatic Masculinity", Huffington Post, 21 February 2013
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).