ਏਲੀਨੋਰ ਮਾਰਕਸ
ਦਿੱਖ
ਏਲੀਨੋਰ ਮਾਰਕਸ ਐਵਲਿੰਗ (16 ਜਨਵਰੀ 1855 - 31 ਮਾਰਚ 1898), ਜੈਨੀ ਜੂਲੀਆ ਏਲੀਨੋਰ "ਟੁਸੀ" ਮਾਰਕਸ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਸੀ, ਇੰਗਲੈਂਡ ਵਿੱਚ ਜਨਮੀ ਕਾਰਲ ਮਾਰਕਸ ਦੀ ਸਭ ਤੋਂ ਛੋਟੀ ਧੀ ਸੀ।
ਜੀਵਨੀ
[ਸੋਧੋ]ਮੁਢਲੇ ਸਾਲ
[ਸੋਧੋ]ਏਲੀਨੋਰ ਮਾਰਕਸ ਲੰਡਨ ਵਿੱਚ 16 ਜਨਵਰੀ 1855 ਨੂੰ ਜਨਮੀ, ਮਾਰਕਸ ਅਤੇ ਜੈਨੀ ਦਾ ਛੇਵਾਂ ਬੱਚਾ ਅਤੇ ਚੌਥੇ ਧੀ ਸੀ।[1]
ਹਵਾਲੇ
[ਸੋਧੋ]- ↑ Brodie, Fran: Eleanor Marx in Workers' Liberty. Retrieved 23 April 2007.