ਏ ਕ੍ਰਿਸਮਸ ਕੈਰੋਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਏ ਕ੍ਰਿਸਮਸ ਕੈਰੋਲ  
Charles Dickens-A Christmas Carol-Title page-First edition 1843.jpg
ਲੇਖਕ ਚਾਰਲਸ ਡਿਕਨਜ਼
ਮੂਲ ਸਿਰਲੇਖ A Christmas Carol. In Prose. Being a Ghost Story of Christmas.
ਚਿੱਤਰਕਾਰ ਜਾਹਨ ਲੀਚ
ਦੇਸ਼ ਇੰਗਲੈਂਡ
ਭਾਸ਼ਾ ਅੰਗਰੇਜ਼ੀ
ਵਿਧਾ ਛੋਟਾ ਨਾਵਲ
ਦ੍ਰਿਸਟਾਂਤ
ਸਮਾਜਕ ਆਲੋਚਨਾ
ਪ੍ਰੇਤ ਕਹਾਣੀ
ਨੀਤੀ ਕਥਾ
ਪ੍ਰਕਾਸ਼ਨ ਮਾਧਿਅਮ ਪ੍ਰਿੰਟ

ਏ ਕ੍ਰਿਸਮਸ ਕੈਰੋਲ ਇੱਕ ਛੋਟਾ ਨਾਵਲ ਬ੍ਰਿਟਿਸ਼ ਅੰਗਰੇਜ਼ੀ ਲੇਖਕ ਚਾਰਲਸ ਡਿਕਨਜ਼, ਪਹਿਲੀ ਵਾਰ ਚੈਪਮੈਨ ਐਂਡ ਹਾਲ ਨੇ 19 ਦਸੰਬਰ 1843 ਨੂੰ ਪ੍ਰਕਾਸ਼ਿਤ ਕੀਤਾ ਸੀ।