ਏ ਟਾਈਗਰ ਫਾਰ ਮਾਲਗੁਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਏ ਟਾਈਗਰ ਫਾਰ ਮਾਲਗੁਡੀ  
ATigerForMalgudi.jpg
ਲੇਖਕਆਰ ਕੇ ਨਰਾਇਣ
ਦੇਸ਼ਭਾਰਤ
ਭਾਸ਼ਾਅੰਗਰੇਜ਼ੀ
ਵਿਧਾਨਾਵਲ
ਪ੍ਰਕਾਸ਼ਕਵਾਈਕਿੰਗ ਪ੍ਰੈੱਸ (ਯੂ ਐੱਸ)
ਹੀਨੇਮਾਨ (ਯੂ ਕੇ)
ਪ੍ਰਕਾਸ਼ਨ ਮਾਧਿਅਮਪ੍ਰਿੰਟ
ਪੰਨੇ175

ਏ ਟਾਈਗਰ ਫਾਰ ਮਾਲਗੁਡੀ ਆਰ ਕੇ ਨਰਾਇਣ ਦੁਆਰਾ ਲਿਖਿਆ 1983 ਦਾ ਇੱਕ ਅੰਗਰੇਜ਼ੀ ਨਾਵਲ ਹੈ।

ਪਲੌਟ[ਸੋਧੋ]

ਇੱਕ ਬਾਘ ਆਪਣੇ ਫੜ੍ਹੇ ਜਾਣ ਦੀ ਕਹਾਣੀ ਦਸਦਾ ਹੈ। ਉਹ ਆਪਣੇ ਬਚਪਣ ਵਿੱਚ ਭਾਰਤ ਦੇ ਜੰਗਲਾਂ ਵਿੱਚ ਵਹਿਲਾ ਘੁੰਮਦਾ ਸੀ।