ਸਮੱਗਰੀ 'ਤੇ ਜਾਓ

ਐਕੁਆਮੈਨ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਐਕੁਆਮੈਨ (ਫਿਲਮ) ਤੋਂ ਮੋੜਿਆ ਗਿਆ)
ਐਕੁਆਮੈਨ
Teaser poster
ਨਿਰਦੇਸ਼ਕਜੇਮਸ ਵਾਨ
ਸਕਰੀਨਪਲੇਅ
ਕਹਾਣੀਕਾਰ
ਨਿਰਮਾਤਾ
ਸਿਤਾਰੇ
ਸਿਨੇਮਾਕਾਰDon Burgess
ਸੰਪਾਦਕਕਿਰਕ ਐੱਮ ਮੌਰੀ
ਸੰਗੀਤਕਾਰਰੂਪਰ੍ਟ ਗ੍ਰੈਗਸਨ-ਵਿਲੀਅਮਜ਼
ਪ੍ਰੋਡਕਸ਼ਨ
ਕੰਪਨੀਆਂ
ਡਿਸਟ੍ਰੀਬਿਊਟਰਵਾਰਨਰ ਬ੍ਰਦਰਜ਼ ਪਿਕਚਰਜ਼[1]
ਰਿਲੀਜ਼ ਮਿਤੀ
  • ਦਸੰਬਰ 21, 2018 (2018-12-21) (ਅਮਰੀਕਾ)
ਦੇਸ਼ਅਮਰੀਕਾ
ਭਾਸ਼ਾਅੰਗਰੇਜ਼ੀ
ਬਜ਼ਟ$160 ਮਿਲੀਅਨ[3]

ਐਕੁਆਮੈਨ ਡੀਸੀ ਕਾਮਿਕਸ ਦੇ ਏਸੇ ਨਾਂਅ ਦੇ ਕਿਰਦਾਰ ਤੇ ਅਧਾਰਤ ਅਗਾਮੀ ਅਮਰੀਕੀ ਸੁਪਰਹੀਰੋ ਫਿਲਮ ਏ, ਜੀਹਨੂੰ ਵਾਰਨਰ ਬ੍ਰਦਰਜ਼ ਨੇ ਡਿਸਟਰੀਬਿਊਟ ਕੀਤਾ ਏ। ਇਹ ਡੀਸੀ ਐਕਸਟੈਂਡਡ ਯੂਨੀਵਰਸ ਦੀ ਛੇਵੀਂ ਫਿਲਮ ਹੋਵੇਗੀ। ਇਸ ਫ਼ਿਲਮ ਦੇ ਨਿਰਦੇਸ਼ਕ ਜੇਮਸ ਵਾਨ, ਸਕਰੀਨ ਪਲੇਅ ਡੇਨ ਲੇਸਲੀ, ਜੌਨਸਨ ਮੈਕਗੋਲ੍ਡਰਿਕ ਤੇ ਵਿਲ ਬੀਲ ਅਤੇ ਕਹਾਣੀ ਵਾਨ, ਬੀਲ ਤੇ ਜੈਫ਼ ਜੋਨਸ ਲਿਖੀ ਏ। ਫਿਲਮ ਵਿੱਚ ਜੇਸਨ ਮੋਮੋਆ ਮੁੱਖ ਕਿਰਦਾਰ ਵਿੱਚ ਵਿਖਾਈ ਦੇਣਗੇ। ਜਦਕਿ ਏਂਬਰ ਹੇਰ੍ਡ, ਵਿਲੇਮ ਡਾਫੋ, ਪੈਟਰਿਕ ਵਿਲਸਨ, ਡੌਲਫ ਲੁੰਡਗ੍ਰੇਨ, ਯਾਹੀਆ ਅਬਦੁਲ ਮਤੀਨ ਦੁੱਜਾ ਤੇ ਨਿਕੋਲ ਕਿਡਮੈਨ ਸਹਾਇਕ ਕਿਰਦਾਰ ਨਿਭਾਇਆ ਏ। ਇਸ ਕਿਰਦਾਰ ਨੂੰ ਲਾਈਵ ਐਕਸ਼ਨ ਵਿਖਾਉਣ ਵਾਲੀ ਇਹ ਤੀਸਰੀ ਏ ਫਿਲਮ ਏ, ਇਸ ਤੋਂ ਪਹਿਲੋਂ ਐਕੁਆਮੈਨ ਬੈਟਮੈਨ ਵਰਸਿਜ਼ ਸੁਪਰਮੈਨ : ਡਾਅਨ ਆਫ ਜਸਟਿਸ ਤੇ ਜਸਟਿਸ ਲੀਗ ਵਿੱਚ ਵਿਖਾਇਆ ਜਾ ਚੁੱਕਾ ਏ। ਐਕੁਆਮੈਨ ਫਿਲਮ ਐਕੁਆਮੈਨ ਕਿਰਦਾਰ ਤੇ ਪਹਿਲੀ ਪੂਰੀ ਲੰਮਾਈ ਵਾਲੀ ਫਿਲਮ ਏ। ਐਕੁਆਮੈਨ ਵਿੱਚ ਅਟਲਾਂਟਿਸ ਦੇ ਪਣਡੁੱਬੇ ਰਾਜ ਦੇ ਵਾਰਿਸ ਆਰਥਰ ਕਰੀ ਨੂੰ ਆਪਣੇ ਲੋਕਾਂ ਦੀ ਅਗਵਾਈ ਕਰਕੇ ਆਪਣੇ ਭਰਾ ਔਰਮ ਦਾ ਮੁਕਾਬਲਾ ਕਰਨਾ ਏ, ਜੋ ਸਮੁੰਦਰ ਸੱਤਾਂ ਰਾਜਾਂ ਨੂੰ ਕੱਠਿਆਂ ਕਰਕੇ ਜ਼ਮੀਨ ਦੀ ਦੁਨੀਆ ਨਾਲ ਜੰਗ ਲਾਉਣਾ ਚਾਹੁੰਦਾ ਏ।

ਐਕੁਆਮੈਨ ਫ਼ਿਲਮ ਬਣਾਉਣ ਦੀ ਗੱਲ ੨੦੦੪ ਵਿੱਚ ਸ਼ੁਰੂ ਹੋਈ, ਪਰ ਕਈ ਵਿਓਂਤਾਂ ਘੜਨ ਮਗਰੋਂ ਇਹ ਅਗਾਂਹ ਦੀ ਅਗਾਂਹ ਪੈਂਦੀ ਗਈ। ਅਖੀਰ ਅਗਸਤ ੨੦੧੪ ਬੀਲ ਤੇ ਕਰ੍ਟ ਜੌਹਨਸਟਡ ਦੋਹਾਂ ਨੂੰ ਦੋ ਕਹਾਣੀਆਂ ਲਿਖਣ ਲਈ ਚੁਣਿਆ ਗਿਆ ਤੇ ਅਕਤੂਬਰ ੨੦੧੪ ਵਿੱਚ ਪੱਕੇ ਤੌਰ ਤੇ ਫਿਲਮ ਦਾ ਐਲਾਨ ਕਰ ਘੱਤਿਆ। ਵਾਨ ਨੂੰ ਨਿਰਦੇਸ਼ਕ ਤੇ ਬੀਲ ਦੀ ਲਿਖੀ ਕਹਾਣੀ ਚੁਣੀ ਗਈ, ਨਾਲ ਦੀ ਨਾਲ ਇਸ ਕਹਾਣੀ ਵਿੱਚ ਵਾਨ, ਜੌਹਨਸਟਡ, ਜੌਹਨਸ ਤੇ ਜੌਹਸਨ ਤੋਂ ਸੋਧ ਕਰਵਾਈ ਗਈ।

ਪਾਤਰ

[ਸੋਧੋ]

ਹਵਾਲੇ

[ਸੋਧੋ]
  1. 1.0 1.1 1.2 1.3 "Film Releases". Variety Insight. Archived from the original on September 3, 2018. Retrieved September 3, 2018.
  2. Kit, Borys. "Geoff Johns Exits DC Entertainment for Writing and Producing Deal (Exclusive)". The Hollywood Reporter. Retrieved July 13, 2018.
  3. Davis, Brandon. "Aquaman Budget And Filming Location Revealed". ComicBook.com. Retrieved May 3, 2017.