ਐਗਜ਼ਿੱਟ ਪੋਲਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਵੋਟ ਪਾ ਕਿ ਬਾਹਰ ਆਏ ਵੋਟਰ ਤੇ ਉਸੀ ਸਮੇਂ ਕੀਤਾ ਗਿਆ ਸਰਵੇ ਐਗਜ਼ਿੱਟ ਪੋਲਜ਼ ਕਹਾਉਂਦਾ ਹੈ। ਕੁਝ ਨਿਊਜ਼ ਚੈਨਲਾਂ, ਅਖਵਾਰਾਂ ਵੱਲੋਂ ਐਗਜ਼ਿੱਟ ਪੋਲਜ਼ ਕਰਵਾਇਆ ਜਾਂਦਾ ਹੈ। ਇਹ ਸਰਵੇ ਵੋਟਾ ਪੈਣ ਦੇ ਬਾਅਦ ਕੀਤਾ ਜਾਂਦਾ ਹੈ। ਭਾਰਤੀ ਚੋਣ ਕਮਿਸ਼ਨ[1] ਵੱਲੋ ਇਸ ਤੇ ਚੋਣਾਂ ਸਮੇਂ ਦਿਖਾਉਣਾ ਮਨਾਂ ਹੁੰਦਾ ਹੈ। ਇਸ ਸਰਵੇ ਦਾ ਪ੍ਰਸਾਰਨ ਚੋਣਾਂ ਸਮਾਪਤ ਹੋਣ ਤੋਂ ਬਾਅਦ ਦਿਖਾਇਆ ਜਾਂਦਾ ਹੈ।

ਹਵਾਲੇ[ਸੋਧੋ]