ਸਮੱਗਰੀ 'ਤੇ ਜਾਓ

ਐਚ.ਐਲ.ਏ. ਹਰਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਚ.ਐਲ.ਏ. ਹਰਟ
ਤਸਵੀਰ:Herbert Hart.jpg
ਜਨਮ
ਹਰਬਰਟ ਲਿਓਨਲ ਅਡੋਲਫਸ ਹਰਟ

18 ਜੁਲਾਈ 1907
ਹੈਰੋਗੇਟ, ਇੰਗਲੈਡ
ਮੌਤਦਸੰਬਰ 19, 1992(1992-12-19) (ਉਮਰ 85)
ਆਕਸਫੋਰਡ, ਇੰਗਲੈਡ
ਕਾਲ20ਵੀਂ ਸਦੀ ਦਾ ਫ਼ਿਲਾਸਫ਼ਰ
ਖੇਤਰਪਛਮੀ ਫਿਲਾਸਫਰ
ਸਕੂਲAnalytic
ਮੁੱਖ ਰੁਚੀਆਂ
Jurisprudence, legal positivism, linguistic philosophy, political philosophy, liberalism, utilitarianism
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ

ਹਰਬਰਟ ਲਿਓਨਲ ਅਡੋਲਫਸ ਹਰਟ (18 ਜੁਲਾਈ 1907 – 19 ਦਸੰਬਰ 1992) ਇੱਕ ਬ੍ਰਿਟਿਸ਼ ਕਾਨੂੰਨੀ ਫ਼ਿਲਾਸਫ਼ਰ ਸੀ। ਉਹ ਆਕਸਫੋਰਡ ਯੂਨੀਵਰਸਿਟੀ ਵਿੱਚ ਕਾਨੂੰਨ ਵਿਗਿਆਨ ਦੇ ਪ੍ਰੋਫੈਸਰ ਅਤੇ ਬ੍ਰਾਸੀਨੋਸ ਕਾਲਜ, ਆਕਸਫੋਰਡ ਦੇ ਪ੍ਰਿੰਸੀਪਲ ਸਨ। ਉਹ ਨੈਤਿਕ ਅਤੇ ਸਿਆਸੀ ਫ਼ਲਸਫ਼ੇ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਵਜੋਂ ਜਾਣੇ ਜਾਂਦੇ ਸਨ।

ਉਹਨਾਂ ਦਾ ਸਭ ਤੋਂ ਮਸ਼ਹੂਰ ਕੰਮ ਕਾਨੂੰਨ ਦਾ ਸੰਕਲਪ[1] (1961) ਸੀ।

ਹਵਾਲੇ

[ਸੋਧੋ]
  1. Priel, Dan (2011). "H.L.A. Hart and the Invention of Legal Philosophy". Problema. 7 (5): 301–323.