ਐਚ ਈ ਬੇਟਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਸਵੀਰ:H. E. Bates.jpg
ਐਚ ਈ ਬੇਟਸ

ਹਰਬਰਟ ਅਰਨੈਸਟ ਬੇਟਸ (16 ਮਈ 1905–29 ਜਨਵਰੀ 1974), ਵਧੇਰੇ ਪ੍ਰਸਿੱਧ ਐਚ ਈ ਬੇਟਸ, ਅੰਗਰੇਜ਼ੀ ਲੇਖਕ ਸੀ। ਉਹਦੀਆਂ ਮਸ਼ਹੂਰ ਰਚਨਾਵਾਂ ਵਿੱਚ ਲਵ ਫਾਰ ਲਿਡੀਆ, ਦ ਡਾਰਲਿੰਗ ਬਡਜ ਆਫ਼ ਮੇ, ਅਤੇ ਮਾਈ ਅੰਕਲ ਸਿਲਾਸ ਸ਼ਾਮਲ ਹਨ।

ਮੁੱਢਲਾ ਜੀਵਨ[ਸੋਧੋ]

ਮੁੱਖ ਰਚਨਾਵਾਂ[ਸੋਧੋ]

  • ਦ ਡਾਰਲਿੰਗ ਬਡਜ ਆਫ਼ ਮੇ (The Darling Buds of May)
  • ਏ ਬ੍ਰੈਥ ਆਫ਼ ਫਰੈਂਚ ਏਅਰ (A Breath of French Air)
  • ਵੈਨ ਦ ਗ੍ਰੀਨ ਵੁਡਜ ਲਾਫ਼ (When the green woods laugh)
  • ਓ! ਟੂ ਬੀ ਇਨ ਇੰਗਲੈਂਡ (Oh! To be in England)
  • ਡੈਥ ਆਫ਼ ਆ ਹੰਟਸਮੈਨ (Death of a huntsman)
  • ਦ ਜੈਕਰਾਂਦਾ ਟਰੀ (The jacaranda tree)
  • ਦ ਫਾਲੋ ਲੈਂਡ (The fallow land)
  • ਦ ਫ਼ੀਸਟ ਆਫ਼ ਜੁਲਾਈ (The feast of July)
  • ਲਵ ਫਾਰ ਲਿਡੀਆ (Love for Lydia)
  • ਏ ਕਰਾਊਨ ਆਫ਼ ਵਾਈਲਡ ਮਿਰਟਲ (A crown of wild myrtle)
  • ਦ ਪਰਪਲ ਪਲੇਨ (The purple plain)
  • ਦ ਸਲੀਪਲੈੱਸ ਮੂਨ (The sleepless moon)
  • ਫ਼ੇਅਰ ਸਟੁਡ ਦ ਵਿੰਡ ਫਾਰ ਫ਼ਰਾਂਸ (Fair stood the wind for France)
  • ਏ ਹਾਊਸ ਆਫ਼ ਵਿਮੈਨ (A house of women)