ਐਚ ਐਮ ਨਕਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਐਚ ਐਮ ਨਕਵੀ
ਜਨਮ ਹੁਸੈਨ ਐਮ ਨਕਵੀ
ਜੁਲਾਈ 1974
ਕੌਮੀਅਤ ਪਾਕਿਸਤਾਨੀ
ਕਿੱਤਾ ਨਾਵਲਕਾਰ
ਪ੍ਰਭਾਵਿਤ ਕਰਨ ਵਾਲੇ ਸਆਦਤ ਹਸਨ ਮੰਟੋ, ਵੀ ਐੱਸ ਨਾਇਪਾਲl, ਗ੍ਰਾਹਮ ਗਰੀਨ, ਡਾਨ ਡੇਲੀਲੋ, ਜੇ ਐਮ. ਕੋਇਟਜ਼ੀ, ਜੇ ਮੈਕਲਨੇਰਨੇ
ਵੈੱਬਸਾਈਟ
www.hmnaqvi.com

ਐਚ ਐਮ ਨਕਵੀ (ਜਨਮ 1974) ਕਰਾਚੀ-ਵਾਸੀ ਹੋਮ ਬੁਆਏ ਦਾ ਲੇਖਕ ਨਾਵਲਕਾਰ ਹੈ। ਹੋਮ ਬੁਆਏ ਨੇ ਦੱਖਣੀ ਏਸ਼ਿਆਈ ਸਾਹਿਤ ਲਈ ਨਵਾਂ ਸ਼ੁਰੂ ਹੋਇਆ ਡੀਐਸਸੀ (2011) ਪੁਰਸਕਾਰ ਜਿੱਤਿਆ। ਨਕਵੀ ਦਾ ਇਹ ਨਾਵਲ ਅਮਰੀਕਾ ਵਿੱਚ ਹੋਏ ਚਰਮਪੰਥੀ ਹਮਲਿਆਂ ਦੀਆਂ ਘਟਨਾਵਾਂ ਦੇ ਬਾਅਦ ਤਿੰਨ ਪਾਕਿਸਤਾਨੀ ਮੁੰਡਿਆਂ ਦੀਆਂ ਮੁਸ਼ਕਲਾਂ ਅਤੇ ਮਾਹੌਲ ਨੂੰ ਬਿਆਨ ਕਰਦਾ ਹੈ।[1]

ਜੀਵਨ[ਸੋਧੋ]

ਹਵਾਲੇ[ਸੋਧੋ]