ਐਚ ਐਲ ਦੁਸਾਧ (ਜਨਮ 20 ਅਕਤੂਬਰ 1953 ਨਰਵਾਲੀ ਖੇਮ ਦੇਵਾਰੀਆ, ਉੱਤਰ ਪ੍ਰਦੇਸ਼) ਇੱਕ ਭਾਰਤੀ ਲੇਖਕ ਅਤੇ ਬਹੁਜਨ ਵਿਭਿੰਨਤਾ ਮਿਸ਼ਨ ਦਾ ਬਾਨੀ ਹੈ।[1] ਉਸਨੇ ਭਾਰਤ ਵਿੱਚ ਬਹੁਜਨ ਦੀ ਭਿੰਨਤਾ ਬਾਰੇ 55 ਤੋਂ ਜ਼ਿਆਦਾ ਕਿਤਾਬਾਂ ਲਿਖੀਆਂ ਹਨ।