ਐਡਰੀਨ ਰਿਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਡਰੀਨ ਰਿਚ
ਜਨਮ ਐਡਰੀਨ ਸੇਸਿਲ ਰਿਚ
16 ਮਈ 1929(1929-05-16)
ਬਾਲਟੀਮੋਰ, ਮੇਰੀਲੈਂਡ, ਅਮਰੀਕਾ
ਮੌਤ 27 ਮਾਰਚ 2012(2012-03-27) (ਉਮਰ 82)
ਸਾਂਤਾ ਕ੍ਰੂਜ਼, ਕੈਲੀਫ਼ੋਰਨੀਆ
ਕਿੱਤਾ ਕਵੀ, ਨਿਬੰਧਕਾਰ ਅਤੇ ​​ਨਾਰੀਵਾਦੀ ਕਾਰਕੁਨ
ਜੀਵਨ ਸਾਥੀ ਐਲਫਰੈਡ ਹਸਕੈੱਲ ਕੋਨਰਾਡ (1953-1970; ਉਸ ਦੀ ਮੌਤ; 3 ਬੱਚੇ)
ਸਾਥੀ Michelle Cliff (1976-2012)
ਇਨਾਮ

ਨੈਸ਼ਨਲ ਬੁੱਕ ਅਵਾਰਡ
1974
ਬੋਲਿੰਗਨ ਪ੍ਰਾਈਜ
2003

ਗ੍ਰਿਫਿਨ ਪੋਇਟਰੀ ਪ੍ਰਾਈਜ
2010
ਵਿਧਾ ਕਵਿਤਾ, ਗੈਰ ਗਲਪ

ਐਡਰੀਨ ਸੇਸਿਲ ਰਿਚ (16 ਮਈ 1929 – 27 ਮਾਰਚ 2012) ਇੱਕ ਅਮਰੀਕੀ ਕਵੀ, ਨਿਬੰਧਕਾਰ ਅਤੇ ​​ਨਾਰੀਵਾਦੀ ਸੀ। ਉਸਨੂੰ "20ਵੀਂ ਸਦੀ ਦੇ ਦੂਜੇ ਅੱਧ ਦੇ ਸਭ ਸਭ ਤੋਂ ਵਧੇਰੇ ਪੜ੍ਹੇ ਜਾਣ ਵਾਲੇ ਅਤੇ ਪ੍ਰਭਾਵਸ਼ਾਲੀ ਸ਼ਾਇਰਾਂ ਵਿੱਚੋਂ ਇੱਕ" ਕਿਹਾ ਗਿਆ।[1][2] ਅਤੇ ਉਸਨੂੰ ਔਰਤਾਂ ਅਤੇ ਲੇਸਬੀਅਨਾਂ ਤੇ ਅਤਿਆਚਾਰਾਂ ਨੂੰ ਕਾਵਿਕ ਪ੍ਰਵਚਨ ਦੀਆਂ ਮੂਹਰਲੀਆਂ ਸਫਾਂ ਵਿੱਚ ਲਿਆਉਣ ਦਾ ਸਿਹਰਾ ਜਾਂਦਾ ਹੈ।[3]

ਹਵਾਲੇ[ਸੋਧੋ]

  1. Nelson, Cary, editor. Anthology of Modern American Poetry. Oxford University Press. 2000.
  2. "Poet Adrienne Rich, 82, has died". Los Angeles Times. March 28, 2012. Retrieved March 29, 2012. 
  3. Flood, Alison (March 29, 2012). "Adrienne Rich, award-winning poet and essayist, dies". The Guardian. Retrieved March 29, 2012.