ਐਡਲਾਈਨ ਪੋਂਡ ਐਡਮਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਐਡਲਾਈਨ ਵੈਲੇਨਟਾਈਨ ਪੋਂਡ ਐਡਮਸ (੧੮੫੯-੧੯੪੮) ਇੱਕ ਅਮ੍ਰੀਕੀ ਲੇਖਿਕਾ ਸਨ ਅਤੇ ਹਰਬਰਟ ਐਡਮਸ ਦੀ ਪਤਨੀ ਸਨ। ਉਹਨਾਂ ਨੇ ਅਮ੍ਰੀਕੀ ਮੂਰਤੀਆਂ ਉੱਤੇ ਬਹੁਤ ਕਿਤਾਬਾਂ ਅਤੇ ਲੇਖ ਲਿਖੇ। ਦਸੰਬਰ ੧੪, ੧੯੩੦ ਵਿੱਚ ਆਪ ਨੂੰ ਨੈਸ਼ਨਲ ਸਕਲਪਚਰ ਸੁਸਾਈਟੀ ਵੱਲੋਂ ਸਪੇਸ਼ਲ ਮੇਡਲ ਆਫ਼ ਓਨਰ ਨਾਲ ਨਵਾਜਿਆ ਗਿਆ।