ਐਡਵਰਡ ਫਿਟਜ਼ਜਰਾਲਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਐਡਵਰਡ ਫਿਟਜ਼ਜਰਾਲਡ
Edward FitzGerald.jpg
ਐਡਵਰਡ ਫਿਟਜ਼ਜਰਾਲਡ
ਜਨਮ: 31 ਮਾਰਚ 1809
ਸੁਫੋਕ, ਇੰਗਲੈਂਡ
ਮੌਤ: 14 ਜੂਨ 1883
ਨਾਰਫੋਕ, ਇੰਗਲੈਂਡ
ਕਾਰਜ_ਖੇਤਰ: ਕਵੀ ਅਤੇ ਲੇਖਕ
ਦਸਤਖਤ: FitzGerald Edward signature.jpg
ਐਡਵਰਡ ਫਿਟਜ਼ਜਰਾਲਡ ਨੇ ਉਮਰ ਖ਼ਯਾਮ ਦੀਆਂ ਰੁਬਾਈਆਂ ਦਾ ਸਭ ਤੋਂ ਪਹਿਲਾ ਅਤੇ ਸਭ ਤੋਂ ਪ੍ਰਸਿੱਧ ਅੰਗਰੇਜ਼ੀ ਅਨੁਵਾਦ ਕੀਤਾ

ਐਡਵਰਡ ਫਿਟਜ਼ਜਰਾਲਡ (ਅੰਗਰੇਜ਼ੀ: Edward FitzGerald, 31 ਮਾਰਚ 1809 - 14 ਜੂਨ 1883) ਇੱਕ ਅੰਗਰੇਜ਼ੀ ਕਵੀ ਅਤੇ ਲੇਖਕ ਸਨ। ਉਨ੍ਹਾਂ ਨੂੰ ਉਮਰ ਖ਼ਯਾਮ ਦੀਆਂ ਰੁਬਾਈਆਂ ਦੇ ਸਭ ਤੋਂ ਪਹਿਲੇ ਅਤੇ ਸਭ ਤੋਂ ਪ੍ਰਸਿੱਧ ਅੰਗਰੇਜ਼ੀ ਅਨੁਵਾਦਕ ਦੇ ਤੌਰ ਜਾਣਿਆ ਜਾਂਦਾ ਹੈ।