ਐਡਵਰਡ ਲਿਅਰ
ਐਡਵਰਡ ਲਿਅਰ | |
---|---|
![]() ਲਿਅਰ 1888 ਵਿੱਚ | |
ਜਨਮ | ਹੋਲੋਵੇ, ਮਿਡਲਸੈਕਸ, ਇੰਗਲੈਂਡ | 12 ਮਈ 1812
ਮੌਤ | 29 ਜਨਵਰੀ 1888 ਸੰਰੇਮੋ, ਲਿਗੁਰਿਆ, Italy | (ਉਮਰ 75)
ਕੌਮੀਅਤ | ਬ੍ਰਿਟਿਸ਼ |
ਨਸਲੀਅਤ | ਅੰਗ੍ਰੇਜ਼ੀ |
ਨਾਗਰਿਕਤਾ | ਬ੍ਰਿਟਿਸ਼,ਇਟਾਲੀਅਨ |
ਕਿੱਤਾ | ਕਲਾਕਾਰ, ਲੇਖਕ, ਕਵੀ |
ਵਿਧਾ | Children's literature, literary nonsense |
ਐਡਵਰਡ ਲਿਅਰ (12 ਮਈ 1812-29 ਜਨਵਰੀ, 1888) ਦਾ ਜਨਮ ਇੰਗਲੈਂਡ ਵਿੱਚ ਹੋਇਆ ਸੀ| ਐਡਵਰਡ ਲਿਅਰ ਇੱਕ ਲੇਖਕ, ਕਵੀ, ਕਲਾਕਾਰ ਸੀ| ਇਸ ਦੀ ਇੱਕ ਪ੍ਰਸਿਧ ਕਿਤਾਬ ਬੁੱਕ ਆਫ਼ ਨਾਨਸੈਂਸ ਹੈ।