ਐਡਾ ਲਵਲੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਡਾ ਲਵਲੇਸ
1840
ਜਨਮThe Hon. Augusta Ada Byron
(1815-12-10)10 ਦਸੰਬਰ 1815
ਲੰਦਨ, ਇੰਗਲੈਂਡ
ਮੌਤ27 ਨਵੰਬਰ 1852(1852-11-27) (ਉਮਰ 36)
ਮੈਰਿਲਬੋਨ, ਲੰਦਨ, ਇੰਗਲੈਂਡ
ਕਬਰChurch of St. Mary Magdalene, Hucknall, Nottingham
ਖਿਤਾਬCountess of Lovelace
ਜੀਵਨ ਸਾਥੀWilliam King-Noel, 1st Earl of Lovelace
ਬੱਚੇ
ਮਾਤਾ-ਪਿਤਾ

ਐਡਾ ਲਵਲੇਸ (10 ਦਸੰਬਰ 181527 ਨਵੰਬਰ 1852) ਇੱਕ ਅੰਗਰੇਜ਼ੀ ਗਣਿਤ ਸ਼ਾਸਤਰੀ ਅਤੇ ਲੇਖਕ ਸੀ। ਇਸਨੂੰ ਦੁਨੀਆ ਦੀ ਪਹਿਲੀ ਕੰਪਿਊਟਰ ਪ੍ਰੋਗਰਾਮਰ ਮੰਨਿਆ ਜਾਂਦਾ ਹੈ।[1][2][3]

ਜੀਵਨ[ਸੋਧੋ]

ਇਸ ਦਾ ਜਨਮ 10 ਦਸੰਬਰ 1815 ਨੂੰ ਔਗਸਟਾ ਐਡਾ ਬਾਇਰਨ ਵਜੋਂ ਕਵੀ ਜਾਰਜ ਗੌਰਡਨ ਬਾਇਰਨ ਅਤੇ ਐਨਾ ਇਸਾਬੈਲਾ ਮੀਲਬਾਂਕ ਦੇ ਘਰ ਹੋਇਆ।[4]

ਹਵਾਲੇ[ਸੋਧੋ]

  1. Fuegi & Francis 2003, pp. 16–26.
  2. Phillips, Ana Lena (November–December 2011). "Crowdsourcing gender equity: Ada Lovelace Day, and its companion website, aims to raise the profile of women in science and technology". American Scientist. 99 (6): 463.
  3. "Ada Lovelace honoured by Google doodle". The Guardian. 10 December 2012. Retrieved 10 December 2012.
  4. {{Sfn|Stein|1985|p=14}}