ਐਨਾਬੌਲਿਜ਼ਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਉਹ ਸਾਰੀਆਂ ਮੈਟਾਬੌਲਕ ਰਸਾਇਣਕ ਕਿਰਿਆ ਜਿਹਨਾਂ ਰਾਹੀਂ ਵੱਡੇ ਅਣੂ ਬਣਦੇ ਹਨ, ਐਨਾਬੌਲਿਜ਼ਮ ਅਧੀਨ ਆਉਂਦੀਆਂ ਹਨ। ਇਹਨਾਂ ਰਾਹੀਂ ਹੀ ਸਰੀਰ ਵਿੱਚ ਨਵੇਂ ਪਦਾਰਥਾਂ ਦੀ ਬਣਤਰ, ਵਿਕਾਸ ਅਤੇ ਵਾਧਾ ਹੋ ਸਕਦਾ ਹੈ।

ਹਵਾਲੇ[ਸੋਧੋ]