ਸਮੱਗਰੀ 'ਤੇ ਜਾਓ

ਐਨੀਮਲ ਕ੍ਰਾਸਿੰਗ: ਪਾਕੇਟ ਕੈਂਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਐਨੀਮਲ ਕ੍ਰਾਸਿੰਗ: ਪਾਕੇਟ ਕੈਂਪ (ਅੰਗਰੇਜ਼ੀ: Animal Crossing: Pocket Camp) ਇੱਕ ਫ੍ਰੀ-ਟੂ-ਪਲੇ ਸਮਾਜਿਕ ਸਿਮੂਲੇਸ਼ਨ ਮੋਬਾਈਲ ਗੇਮ ਹੈ, ਜੋ ਆਈਓਐਸ ਅਤੇ ਐਂਡਰੌਇਡ ਡਿਵਾਈਸਾਂ ਲਈ ਨੈਨਟਡੋ ਦੁਆਰਾ ਵਿਕਸਿਤ ਅਤੇ ਪ੍ਰਕਾਸ਼ਿਤ ਕੀਤੀ ਗਈ ਹੈ।