ਐਨੀਮੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਉਛਲ਼ਦੀ ਬਾਲ ਐਨੀਮੇਸ਼ਨ (ਹੇਠ) ਵਿੱਚ ਇਹ ਛੇ ਫਰੇਮ ਸ਼ਾਮਲ ਹਨ।

ਇਹ ਐਨੀਮੇਸ਼ਨ ਪ੍ਰਤੀ ਸਕਿੰਟ 10 ਫਰੇਮ ਹਰਕਤ ਕਰਦੀ ਹੈ।

ਐਨੀਮੇਸ਼ਨ ਇੱਕ ਦੂਜੇ ਤੋਂ ਬਹੁਤ ਘੱਟੋ ਭਿੰਨ ਸਥਿਰ ਚਿੱਤਰਾਂ, ਦੀ ਇੱਕ ਲੜੀ ਨੂੰ ਤੇਜ਼ੀ ਨਾਲ ਡਿਸਪਲੇਅ ਕਰਨ ਦੇ ਜ਼ਰੀਏ ਹਰਕਤ ਅਤੇ ਸ਼ਕਲ ਪਰਿਵਰਤਨ ਦਾ ਭਰਮ ਸਿਰਜਣ ਦੀ ਪ੍ਰਕਿਰਿਆ ਦਾ ਨਾਮ ਹੈ।ਐਨੀਮੇਟਰ ਕਲਾਕਾਰ ਹਨ ਜੋ ਐਨੀਮੇਸ਼ਨ ਦੀ ਰਚਨਾ ਦੀ ਮੁਹਾਰਤ ਰੱਖਦੇ ਹਨ। ਐਨੀਮੇਸ਼ਨ ਨੂੰ ਏਨਲੋਪ ਮੀਡੀਆ, ਇੱਕ ਫਲਿੱਪ ਬੁੱਕ, ਮੋਸ਼ਨ ਪਿਕਚਰ, ਵਿਡੀਓ ਟੇਪ, ਡਿਜੀਟਲ ਮੀਡੀਆ, ਐਨੀਮੇਟਿਡ ਜੀਆਈਐਫ, ਫਲੈਸ਼ ਐਨੀਮੇਸ਼ਨ ਅਤੇ ਡਿਜੀਟਲ ਵਿਡੀਓ ਦੇ ਫਾਰਮੈਟਾਂ ਸਮੇਤ ਰਿਕਾਰਡ ਕੀਤਾ ਜਾ ਸਕਦਾ ਹੈ।

ਐਨੀਮੇਸ਼ਨ ਨੂੰ ਪ੍ਰਦਰਸ਼ਿਤ ਕਰਨ ਲਈ, ਇੱਕ ਡਿਜ਼ੀਟਲ ਕੈਮਰਾ, ਕੰਪਿਊਟਰ, ਜਾਂ ਪ੍ਰੋਜੈਕਟਰ ਦੀ ਵਰਤੋਂ ਨਵੀਂ ਤਕਨੀਕ ਦੇ ਨਾਲ ਕੀਤੀ ਜਾਂਦੀ ਹੈ ਜੋ ਕਿ ਤਿਆਰ ਕੀਤੇ ਜਾਂਦੇ ਹਨ।

Joy & Heron - Animated CGI Spot by Passion Pictures

ਹਵਾਲਾ[ਸੋਧੋ]