ਐਨ-ਮੈਰੀ ਹਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਐਨ-ਮੈਰੀ ਪੌਲ ਮੋਨਿਕ ਹਬੀ (ਜਨਮ ਨਵੰਬਰ 1966) ਇੱਕ ਬੈਲਜੀਅਨ ਵਪਾਰੀ, ਜ਼ਾਰਿਨ ਖਾਰਸ, ਦੇ ਨਾਲ ਜਸਟਗਿਵਿੰਗ, ਇੱਕ ਗਲੋਬਲ ਆਨਲਾਈਨ ਗਿਵਿੰਗ ਪਲੇਟਫਾਰਮ ਦੀ ਸਹਿ-ਖੋਜੀ ਰਹੀ ਹੈ।

ਹਬੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬੈਲਜੀਅਮ ਵਿੱਚ ਬਤੌਰ ਇੱਕ ਰੇਡੀਓ ਪੱਤਰਕਾਰ ਕੀਤੀ, ਜਿਸ ਤੋਂ ਬਾਅਦ ਇਹ ਯੂਕੇ ਦੇ ਚੈਰਿਟੀ ਮੈਡੇਸਿਨ ਸਨਸ ਫ੍ਰਾਂਟਿਏਰਸ ਦੀ ਮੁੱਖੀ ਬਣੀ।[1]

ਹਬੀ ਅਤੇ ਖਾਰਸ ਨੇ 2002 ਵਿੱਚ ਜਸਟਗਿਵਿੰਗ ਦੀ ਸਥਾਪਨਾ ਕੀਤੀ।[2]

ਹਵਾਲੇ[ਸੋਧੋ]

  1. Davidson, Andrew (14 October 2009). "Zarine Kharas Chief Executive of Justgiving". Parsi Khabar. Retrieved 17 June 2015.
  2. "10 minutes with ... Anne-Marie Huby, co-founder of JustGiving". The Guardian. 24 October 2014. Retrieved 17 June 2015.