ਸਮੱਗਰੀ 'ਤੇ ਜਾਓ

ਐਨ ਜੀ ਰੰਗਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਸਾਖਾਪਟਨਮ ਦੇ ਆਰ ਕੇ ਬੀਚ ਤੇ ਐਨ ਜੀ ਰੰਗਾ ਦਾ ਬੁੱਤ

ਗੋਜਿਨੇਨੀ ਰੰਗਾ ਨਾਯੁਕੁਲੂ ਤੇਲੁਗੂ: గోగినేని రంగ నాయకులు), ਪ੍ਰਚਲਿਤ ਨਾਮ ਐਨ ਜੀ ਰੰਗਾ (ਤੇਲੁਗੂ: ఎన్. జీ. రంగా) (7 ਨਵੰਬਰ 1900 – 9 ਜੂਨ 1995), ਭਾਰਤ ਦੇ ਆਜ਼ਾਦੀ ਸੰਗਰਾਮੀਏ, ਪਾਰਲੀਮੈਂਟੇਰੀਅਨ, ਅਤੇ ਕਿਸਾਨ ਆਗੂ ਸਨ। ਉਹ ਕਿਸਾਨ ਫਲਸਫੇ ਦੇ ਝੰਡਾਬਰਦਾਰ ਸਨ, ਅਤੇ ਸਵਾਮੀ ਸਹਜਾਨੰਦ ਸਰਸਵਤੀ ਤੋਂ ਬਾਅਦ ਭਾਰਤ ਦੀ ਕਿਸਾਨ ਲਹਿਰ ਦੇ ਪਿਤਾਮਾ ਸਮਝੇ ਜਾਂਦੇ ਸਨ।[1]

ਹਵਾਲੇ

[ਸੋਧੋ]