ਐਪੀਡਰਮਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਐਪੀਡਰਮਿਸ ਚਮੜੀ ਦੇ ਬਾਹਰਲੀ ਤਹਿ ਦੇ ਕੋਸ਼ਾਨੂਆਂ ਦੀ ਬਣੀ ਹੁੰਦੀ ਹੈ। ਐਪੀਡਰਮਿਸ ਅਤੇ ਡਰਮਿਸ ਮਿਲ ਕੇ ਚਮੜੀ ਨੂੰ ਬਣਾਉਂਦੇ ਹਨ। 

ਹਵਾਲੇ[ਸੋਧੋ]