ਐਲਡਸ ਹਕਸਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਐਲਡਸ ਹਕਸਲੇ
Blurry monochrome head-and-shoulders portrait of Aldous Huxley, facing viewer's right, chin a couple of inches above hand
ਜਨਮ ਐਲਡਸ ਲਿਓਨਾਰਦ ਹਕਸਲੇ
26 ਜੁਲਾਈ 1894
ਗੋਡਾਲਮਿੰਗ, ਸਰੀ,
ਇੰਗਲੈਂਡ
ਮੌਤ 22 ਨਵੰਬਰ 1963 (ਉਮਰ 69)
ਲਾਸ ਏਂਜਲਜ, ਕੈਲੀਫੋਰਨੀਆ,
ਯੂਨਾਇਟਡ ਸਟੇਟਸ
ਸਮਾਧੀ ਕੌਮਪਟਨ, ਗਿਲਡਫੋਰਡ, ਸਰੀ,
ਇੰਗਲੈਂਡ
ਕਿੱਤਾ (ਗਲਪ & ਗੈਰ-ਗਲਪ) ਲੇਖਕ
ਪ੍ਰਭਾਵਿਤ ਕਰਨ ਵਾਲੇ ਸਵਾਮੀ ਪ੍ਰਭਾਵਨੰਦ, ਕ੍ਰਿਸ਼ਨਾਮੂਰਤੀ, ਐਫ਼ ਮੈਥੀਆਸ ਅਲੈਗਜ਼ੈਂਡਰ, ਮੌਨਟੇਨ, ਯੇਵਗਨੀ ਜਾਮਿਆਤਨ, ਵਿਲੀਅਮ ਬਲੇਕ, ਚਾਰਲਸ ਡਿਕਨਜ਼, ਥਾਮਸ ਮਾਲਥਸ, ਵਿਲਫਰੈਡੋ ਵਿਲਫ੍ਰੈਡੋ ਪਾਰੇਟੋ, ਐਚ ਜੀ ਵੈਲਜ, ਮੈਥਿਊ ਅਰਨੋਲਡ, ਥਾਮਸ ਟ੍ਰਾਹੀਮ, ਵਿਲੀਅਮ ਲਾ, ਗੇਰਾਲਡ ਹਰਡ, ਡੀ ਐਚ ਲਾਰੰਸ
ਪ੍ਰਭਾਵਿਤ ਹੋਣ ਵਾਲੇ ਕ੍ਰਿਸਟੋਫਰ ਈਸ਼ਰਵੁੱਡ, ਮਾਈਕਲ ਹੂਲੇਬੇਕ, ਜਿਮ ਮੌਰੀਸਨ,ਜਾਰਜ ਆਰਵਿਲ, ਹਸਟੀਨ, ਕੁਰਤ ਵੋਨਗੱਟ, ਮਾਰਗ੍ਰੇਟ ਅਤੂਦ, ਲੇਓਨ ਕਾਸ, ਕ੍ਰਿਸਟੋਫਰ ਹਿਚਨਸ, ਥਾਮਸ ਮੇਰਟੋਨ, ਸਾਈਰੀਲ ਕੋਨੋਲੀ, ਗੇਰਾਲਡ ਹਰਡ, ਈਸ਼ਾਹ
ਦਸਤਖ਼ਤ

ਐਲਡਸ ਲਿਓਨਾਰਦ ਹਕਸਲੇ (26 ਜੁਲਾਈ 1894 – 22 ਨਵੰਬਰ 1963) ਇੱਕ ਬ੍ਰਿਟਿਸ਼ ਲੇਖਕ ਸਨ ਅਤੇ ਪ੍ਰਸਿੱਧ ਹਕਸਲੇ ਪਰਵਾਰ ਦੇ ਮੈਂਬਰ ਸਨ। ਉਹ ਆਪਣੇ ਨਾਵਲਾਂ ਕਰ ਕੇ, ਖਾਸ ਤੌਰ ਉੱਤੇ ਬਰੇਵ ਨਿਊ ਵਰਲਡ ਨਾਮਕ ਭਵਿੱਖਦਰਸ਼ੀ ਨਾਵਲ ਕਰ ਕੇ ਮਸ਼ਹੂਰ ਹਨ। ਉਨ੍ਹਾਂ ਨੇ ਕੁੱਝ ਅਰਸੇ ਤੱਕ ਆਕਸਫੋਰਡ ਕਵਿਤਾ (ਆਕਸਫੋਰਡ ਪੋਏਟਰੀ) ਪਤ੍ਰਿਕਾ ਦਾ ਸੰਪਾਦਨ ਵੀ ਕੀਤਾ ਅਤੇ ਕਈ ਲਘੂ ਕਹਾਣੀਆਂ, ਕਵਿਤਾਵਾਂ, ਯਾਤਰਾ - ਵਰਣਨਾਂ ਅਤੇ ਫਿਲਮੀ ਕਹਾਣੀਆਂ ਦਾ ਵੀ ਪ੍ਰਕਾਸ਼ਨ ਕੀਤਾ। ਹਾਲਾਂਕਿ ਉਨ੍ਹਾਂ ਦਾ ਜਨਮ ਇੰਗਲੈਂਡ ਦੇ ਸਰੀ ਜਿਲ੍ਹੇ ਵਿੱਚ ਹੋਇਆ ਸੀ, ਉਨ੍ਹਾਂ ਨੇ ਆਪਣੇ ਜੀਵਨ ਦਾ ਅੱਗੇ ਦਾ ਭਾਗ ਅਮਰੀਕਾ ਦੇ ਲਾਸ ਏਂਜਲਿਸ ਸ਼ਹਿਰ ਵਿੱਚ ਬਤੀਤ ਕੀਤਾ।

ਹਵਾਲੇ[ਸੋਧੋ]