ਐਲੀ ਲਰਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਲੀ ਲਰਟਰ
Ali Larter with Heroes-Poster.jpg
ਜੁਲਾਈ 2016 ਵਿੱਚ ਲਰਟਰ ਟੀ ਵੀ ਡਰਾਮਾ ਹੀਰੋਜ਼ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ, ਕੋਮਿਕ ਕੋਨ ਵਿੱਚ ਪ੍ਰਦਰਸ਼ਨ ਸਮੇ.
ਜਨਮ Alison Elizabeth Larter
(1976-02-28) ਫਰਵਰੀ 28, 1976 (ਉਮਰ 43)
Cherry Hill, New Jersey, United States
ਹੋਰ ਨਾਂਮ Allegra Coleman
ਪੇਸ਼ਾ Actress, model
ਸਰਗਰਮੀ ਦੇ ਸਾਲ 1997–present
ਸਾਥੀ Hayes MacArthur (ਵਿ. 2009)
ਬੱਚੇ 2

ਐਲੀਸਨ ਏਲਿਜ਼ਬੇਤ "ਅਲੀ" ਲਰਟਰ (ਜਨਮ 28 ਫਰਵਰੀ, 1976[1][2])ਇੱਕ ਅਮਰੀਕੀ ਅਦਾਕਾਰਾ ਹੈ। ਉਹ ਏਨ.ਬੀ.ਸੀ. ਟੀ ਵੀ ਦੇ ਵਿਗਿਆਨ ਗਲਪ ਡਰਾਮਾ ਹੀਰੋ ਵਿੱਚ ਨਿਕੀ ਸਾਂਦਰਸ ਅਤੇ ਟ੍ਰੇਸੀ ਸਟ੍ਰਾਸ ਦੀ ਦੋਹਰੀ ਭੂਮਿਕਾ ਨਿਬਾਊਣ ਤੋਂ ਬਾਅਦ ਆਪਣੀ ਪਹਿਚਾਣ ਬਣਾਈ[3][4] ਅਤੇ ਇਸ ਦੇ ਨਾਲ ਨਾਲ 1990 ਵਿੱਚ ਉਹ ਕਈ ਟੈਲੀਵਿਜ਼ਨ ਪ੍ਰੋਗਰਾਮਾਂ ਵਿੱਚ ਮਹਿਮਾਨ ਅਦਾਕਾਰਾ ਦਾ ਰੋਲ ਵਿੱਚ ਨਜ਼ਰ ਆਈ।

ਹਵਾਲੇ[ਸੋਧੋ]

  1. "Celebrity birthdays on February 28". The Miami Herald. 2010-02-28. Retrieved 2010-09-08. [ਮੁਰਦਾ ਕੜੀ]
  2. Rose, Mike (2016-02-28). "Jason Aldean, Ali Larter top list of celebrity birthdays for February 28, 2016". The Plain Dealer. Cleveland, Ohio. Retrieved 2017-01-03. 
  3. "Heroes Cast Members, Tracy Strauss". NBC. Retrieved 2010-07-24. 
  4. Feinburg, Daniel (2006-07-03). "NBC's 'Heroes' Fascinates Larter". Zap2it. Retrieved 2010-06-27.