ਸਮੱਗਰੀ 'ਤੇ ਜਾਓ

ਐਲੇਸਟਰ ਕ੍ਰੌਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਲੇਸਟਰ ਕ੍ਰੌਲੀ

ਐਲੇਸਟਰ ਕ੍ਰੌਲੀ (ਅੰਗਰੇਜੀ: Aleister Crowley (/ˈkrli/ KROH-lee) ਇੱਕ ਉੱਘੇ ਅੰਗਰੇਜੀ ਤਾਂਤਰਿਕ, ਫਕੀਰ, ਰਸਮੀ ਜਾਦੂਗਰ, ਕਵੀ ਅਤੇ ਪਰਬਤਾਰੋਹੀ ਸਨ। ਉਹ ਥੇਲੈਮਾ (Thelema) ਦਾ ਧਾਰਮਕ ਦਰਸ਼ਨ ਦੀ ਸਥਾਪਨਾ ਲਈ ਪ੍ਰਸਿੱਧ ਹੈ।